ਆਂਗਣਵਾੜੀ ਸੈਂਟਰ 'ਚ ਬੱਚਿਆਂ ਨੂੰ ਦਿੱਤੀ ਖ਼ੁਰਾਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 16 February 2017

ਆਂਗਣਵਾੜੀ ਸੈਂਟਰ 'ਚ ਬੱਚਿਆਂ ਨੂੰ ਦਿੱਤੀ ਖ਼ੁਰਾਕ

ਜਲਾਲਾਬਾਦ, 16 ਫਰਵਰੀ (ਬਬਲੂ ਨਾਗਪਾਲ)- ਰਾਸ਼ਟਰੀ ਡੀ-ਵਾਰਮਿੰਗ ਮੌਕੇ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਛੁਟਕਾਰਾ ਦਿਵਾਉਣ ਲਈ ਪਿੰਡ ਚੱਕ ਮੁਹੰਮਦੇ ਵਾਲਾ ਦੇ ਆਂਗਣਵਾੜੀ ਸੈਂਟਰ 'ਚ ਕੈਂਪ ਲਗਾਇਆ ਗਿਆ ਅਤੇ ਬੱਚਿਆਂ ਨੂੰ ਖ਼ੁਰਾਕ ਦਿੱਤੀ ਗਈ। ਕੈਂਪ ਦੌਰਾਨ ਆਸ਼ਾ ਵਰਕਰ ਸੰਤੋਸ਼ ਰਾਣੀ ਨੇ ਦੱਸਿਆ ਕਿ ਬੱਚਿਆਂ ਨੂੰ ਐਲਬੈਂਡਾਜੋਲ ਦੀ ਖ਼ੁਰਾਕ ਦਿੱਤੀ ਗਈ।

No comments:

Post Top Ad

Your Ad Spot