ਮਹੀਨਾਵਾਰ ਲੋਕ ਅਦਾਲਤ ਆਯੋਜਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 18 February 2017

ਮਹੀਨਾਵਾਰ ਲੋਕ ਅਦਾਲਤ ਆਯੋਜਿਤ

ਮਹੀਨਾਵਾਰ ਲੋਕ ਅਦਾਲਤ ਦੇ ਦੌਰਾਨ ਹਾਜਰ ਸਿਵਲ
ਜੱਜ ਸ਼੍ਰੀ ਹਰਪ੍ਰੀਤ ਸਿੰਘ, ਐਡਵੋਕੇਟ ਭਾਰਤ ਛਾਬੜਾ ਅਤੇ ਹੋਰ
ਜਲਾਲਾਬਾਦ, 18 ਫਰਵਰੀ (ਬਬਲੂ ਨਾਗਪਾਲ)- ਮਾਣਯੋਗ ਜ਼ਿਲਾ ਅਤੇ ਸ਼ੈਸ਼ਨ ਜੱਜ ਸ਼੍ਰੀ ਐਸ.ਕੇ ਅਗਰਵਾਲ, ਐਡੀਸ਼ਨਲ ਜ਼ਿਲਾ ਜੱਜ ਸ਼੍ਰੀ ਲਛਮਣ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀ.ਜੇ.ਐਮ ਸ਼੍ਰੀ ਕੇ.ਕੇ. ਬਾਂਸਲ ਦੀ ਯੋਗ ਅਗਵਾਈ ਹੇਠ ਸਥਾਨਕ ਜਲਾਲਾਬਾਦ ਕੋਰਟ ਕੰਮਪਲੈਕਸ ਵਿਖੇ ਮਹੀਨਾਵਾਰ ਲੋਕ ਅਦਾਲਤ ਆਯੋਜਿਤ ਕੀਤੀ ਗਈ। ਇਹ ਮਹੀਨਾਵਾਰੀ ਲੋਕ ਅਦਾਲਤ ਸਿਵਲ ਜੱਜ ਸ਼੍ਰੀ ਹਰਪ੍ਰੀਤ ਸਿੰਘ ਜੱਜ ਸਾਹਿਬ ਦੀ ਅਗਵਾਈ ਵਿੱਚ ਲਗਾਈ ਗਈ। ਜਿਸ ਵਿੱਚ ਸ਼੍ਰੀ ਹਰਪ੍ਰੀਤ ਸਿੰਘ ਸਿਵਲ ਜੱਜ, ਜੂਨੀਅਰ ਡਵੀਜ਼ਨ, ਮੈਂਬਰ ਮੈਡਮ ਸਰਬਜੀਤ ਕੌਰ ਅਤੇ ਐਡਵੋਕੇਟ ਭਾਰਤ ਛਾਬੜਾ ਨੇ ਲੋਕ ਅਦਾਲਤ ਦੇ ਦੌਰਾਨ ਪੁੱਜੇ ਲੋਕਾਂ ਦੇ ਵੱਖ ਵੱਖ ਤਰਾਂ ਦੇ ਕੇਸਾਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ ਰਜਾਮੰਦਗੀ ਅਤੇ ਸਹਿਮਤੀ ਨਾਲ ਕਰਵਾਇਆ ਗਿਆ।

No comments:

Post Top Ad

Your Ad Spot