ਡੀ.ਪੀ.ਐਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਵਿਗਿਆਨ, ਅੋਲੰਪਿਆਡ ਪ੍ਰਤੀਯੋਗਿਤਾ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 6 February 2017

ਡੀ.ਪੀ.ਐਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਵਿਗਿਆਨ, ਅੋਲੰਪਿਆਡ ਪ੍ਰਤੀਯੋਗਿਤਾ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਪ੍ਰਤਿਯੋਗਿਤਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਸਕੂਲ ਸਟਾਫ ਨਾਲ
ਜਲਾਲਾਬਾਦ, 6 ਫਰਵਰੀ (ਬਬਲੂ ਨਾਗਪਾਲ)- ਸਥਾਨਕ ਡੀ.ਪੀ.ਐਸ. ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਵਿਗਿਆਨ, ਅੋਲੰਪਿਆਡ ਪ੍ਰਤੀਯੋਗਿਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂ ਚਮਕਾਇਆ ਹੈ। ਸਕੂਲ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀ ਸਾਜਨ ਕੰਬੋਜ ਨੇੇ ਪ੍ਰਤੀਯੋਗਿਤਾ ਵਿੱਚ ਭਾਗ ਲੈ ਕੇ ਆਪਣੀ ਕਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ, ਜਦ ਕਿ ਇਸ ਤੋਂ ਇਲਾਵਾ ਬ੍ਰਹਮਪ੍ਰੀਤ ਜਮਾਤ ਪਹਿਲੀਂ, ਯਸ਼ੀਕਾ ਜਮਾਤ ਤੀਸਰੀ, ਸੰਗਮ ਜਮਾਤ ਪੰਜਵੀਂ, ਅਨਾਹਦ ਜਮਾਤ ਚੌਥੀ, ਜੰਨਤ ਅਤੇ ਅਨਾਮਿਕਾ ਜਮਾਤ ਸੱਤਵੀਂ, ਵਿਕਰਮਜੀਤ ਜਮਾਤ ਅੱਠਵੀਂ, ਅਰਸ਼ਦੀਪ ਕੌਰ ਜਮਾਤ ਨੌਵੀਂ, ਅਨਮੋਲ ਕੰਬੋਜ, ਪ੍ਰਥਮ, ਪ੍ਰਭਜੋਤ ਜਮਾਤ ਸੱਤਵੀਂ ਦੇ ਵਿਦਿਆਰਥੀਆਂ ਨੇ ਵਧੀਆਂ ਨੰਬਰ ਲੈ ਕੇ ਸਰਟੀਫਿਕੇਟ ਹਾਸਲ ਕੀਤੇ ਹਨ।

No comments:

Post Top Ad

Your Ad Spot