ਸੜਕ ਹਾਦਸੇ ਵਿੱਚ ਔਰਤ ਜ਼ਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 February 2017

ਸੜਕ ਹਾਦਸੇ ਵਿੱਚ ਔਰਤ ਜ਼ਖਮੀ

ਜਲਾਲਾਬਾਦ, 22 ਫਰਵਰੀ (ਬੱਬਲੂ ਨਾਗਪਾਲ)- ਪਿੰਡ ਮਿੱਡਾ ਰੋਂਡ 'ਤੇ ਮੰਗਲਵਾਰ ਦੀ ਦੇਂਰ ਸ਼ਾਮ ਨੂੰ ਮੋਟਰਸਾਈਕਲ ਦੇ ਟੱਕਰ ਵੱਜਣ ਨਾਲ ਔਰਤ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸਨੂੰ ਜ਼ਖਮੀ ਹਾਲਤ ਵਿੱਚ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਇਲਾਜ ਅਧੀਨ ਔਰਤ ਸ਼ਿਮਲਾ ਰਾਣੀ ਪਤਨੀ ਵਜ਼ੀਰ ਸਿੰਘ ਵਾਸੀ ਚਮਸਦੀਨ ਚਿਸਤੀ ਨੇ ਦੱਸਿਆ ਕਿ ਮੰਗਲਵਾਰ ਦੀ ਦੇਂਰ ਸ਼ਾਮ ਨੂੰ ਆਪਣੇ ਘਰ ਤੋਂ ਪਿੰਡ ਮਿੱਡਾ ਰੋਂਡ 'ਤੇ ਖੇਤਾਂ ਵਿੱਚ ਕੰਮ ਕਰਨ ਲਈ ਇੱਕ ਹੋਰ ਔਰਤ ਦੇ ਨਾਲ ਜਾ ਰਹੀ ਸੀ ਤਾਂ ਪਿੱਛੇ ਤੋਂ ਆ ਰਹੇ ਤੇਜ ਰਫਤਾਰ ਮੋਟਰਸਾਇਕਲ ਚਲਾਕ ਨੇ ਜਬਰਦਸਤੀ ਟੱਕਰ ਮਾਰ ਦਿੱਤੀ ਅਤੇ ਸੜਕ 'ਤੇ ਡਿੱਗਣ ਦੇ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਇਸ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਵੀ ਜ਼ਖਮੀ ਹੋ ਗਿਆ।

No comments:

Post Top Ad

Your Ad Spot