ਯੂਥ ਕਾਂਗਰਸੀ ਆਗੂ ਵੱਲੋਂ ਰਣਇੰਦਰ ਸਿੰਘ ਨਾਲ ਮੁਲਾਕਾਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 February 2017

ਯੂਥ ਕਾਂਗਰਸੀ ਆਗੂ ਵੱਲੋਂ ਰਣਇੰਦਰ ਸਿੰਘ ਨਾਲ ਮੁਲਾਕਾਤ

ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)- ਸੋਸ਼ਲ ਮੀਡੀਆ ਹਲਕਾ ਜਲਾਲਾਬਾਦ ਇੰਚਾਰਜ ਅਤੇ ਯੂਥ ਕਾਂਗਰਸੀ ਆਗੂ ਜਸ਼ਨ ਸਿੱਧੂ ਪਾਕਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਹਲਕਾ ਜਲਾਲਾਬਾਦ ਵਿਚ ਕੀਤੀਆਂ ਸਰਗਰਮੀਆਂ ਤੋਂ ਵਿਸਥਾਰ ਵਿਚ ਜਾਣੂ ਕਰਵਾਇਆ।

No comments:

Post Top Ad

Your Ad Spot