ਮੋਟਰਸਾਈਕਲ ਚੋਰ ਕਾਬੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 25 February 2017

ਮੋਟਰਸਾਈਕਲ ਚੋਰ ਕਾਬੂ

ਜਲਾਲਾਬਾਦ 25 ਫਰਵਰੀ (ਬਬਲੂ ਨਾਗਪਾਲ) : ਥਾਨਾ ਸਿਟੀ ਪੁਲਿਸ ਨੇ ਇਕ ਮੋਟਰਸਾਈਲ ਚੋਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐਚਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਮੁਖਬਿਰ ਤੋਂ ਸੂਚਨਾ ਮਿਲੀ ਸੀ ਕਿ ਅਮਰਜੀਤ ਸਿੰਘ ਉਰਫ ਅਮਰ ਪੁੱਤਰ ਇਕਬਾਲ ਸਿੰਘ ਵਾਸੀ ਨੂਰਪੁਰ ਕਿਰਪਾਲ ਮੁਕਤਸਰ ਸਾਹਿਬ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਆ ਰਿਹਾ ਹੈ। ਜਿਸ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਧਾਰਾ 379/411 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

No comments:

Post Top Ad

Your Ad Spot