ਘੜੁਕੇ ਤੇ ਕਾਰ ਦੀ ਟੱਕਰ ਵਿੱਚ ਕਾਰ ਨੁਕਸਾਨੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 February 2017

ਘੜੁਕੇ ਤੇ ਕਾਰ ਦੀ ਟੱਕਰ ਵਿੱਚ ਕਾਰ ਨੁਕਸਾਨੀ

ਜਲਾਲਾਬਾਦ, 9 ਫਰਵਰੀ (ਬਬਲੂ ਨਾਗਪਾਲ)- ਸ਼ਹੀਦ ਉਧਮ ਸਿੰਘ ਚੌਂਕ ਦੇ ਨੇੜੇ ਕਾਰ ਅਤੇ  ਘੜੁਕੇ ਦੀ ਟੱਕਰ  ਹੋ ਜਾਣ ਨਾਲ ਕਾਰ ਕਾਫੀ ਨੁਕਸਾਨੀ ਗਈ।  ਜਾਣਕਾਰੀ ਦਿੰਦਿਆਂ ਕਾਰ ਮਾਲਕ ਅਸ਼ੋਕ ਕੁਮਾਰ  ਨੇ ਦੱਸਿਆ ਕਿ ਉਹ ਆਪਣੀ ਮਾਰੂਤੀ  ਸਵਫਿਟ ਡਿਜਾਇਰ ਕਾਰ ਨੰਬਰ ਪੀ ਬੀ 05 ਟੀ 7777 ਤੇ ਜਾ ਰਿਹਾ ਸੀ ਅਤੇ ਜਦੋਂ ਉਸ ਦੀ ਕਾਰ ਸਥਾਨਕ ਸ਼ਹੀਦ ਉਧਮ ਸਿੰਘ ਚੌਂਕ ਕੋਲ ਪਹੁੰਚ ਕੇ ਸੜਕ ਪਾਰ ਕਰਨ ਲੱਗਿਆ ਤਾਂ ਦੂਸਰੇ ਪਾਸੇ ਤੋਂ ਘੁੱੜਕਾ ਇਕ ਦਮ ਕਾਰ ਦੇ ਅੱਗੇ ਆ ਗਿਆ ਜਿਸ ਨਾਲ ਕਾਰ ਦੀ ਘੁੱੜਕੇ ਨਾਲ ਟੱਕਰ ਹੋ ਗਈ ਅਤੇ ਕਾਰ ਨੁਕਸਾਨੀ ਗਈ  ਕਾਰ ਚਾਲਕ ਦਾ ਕਿਸੇ ਵੀ ਸੱਟ ਫੇਟ ਤੋਂ ਬਚਾਅ ਹੋ ਗਿਆ। ਟੱਕਰ ਤੋ ਬਾਅਦ ਘੁੱੜਕਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

No comments:

Post Top Ad

Your Ad Spot