ਦਰਗਨ ਪਰਿਵਾਰ ਨੂੰ ਸਦਮਾਂ, ਤਿਰਲੋਚਨ ਸਿੰਘ ਦਾ ਹੋਇਆ ਦਿਹਾਂਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 2 February 2017

ਦਰਗਨ ਪਰਿਵਾਰ ਨੂੰ ਸਦਮਾਂ, ਤਿਰਲੋਚਨ ਸਿੰਘ ਦਾ ਹੋਇਆ ਦਿਹਾਂਤ

ਜਲਾਲਾਬਾਦ, 2 ਫਰਵਰੀ (ਬਬਲੂ ਨਾਗਪਾਲ)- ਸਥਾਨਕ ਦਰਗਨ ਪਰਿਵਾਰ ਨੂੰ ਉਸ ਵੇਲੇ ਸਦਮਾਂ ਲੱਗਿਆ, ਜਦੋਂ ਦਰਗਨ ਪਰਿਵਾਰ ਦੇ ਮੁੱਖੀ ਤਿਰਲੋਚਨ ਸਿੰਘ ਦਰਗਨ ਦਾ ਪਿਛਲੀਂ ਲੰਮੇਂ ਸਮੇਂ ਤੋਂ ਬਿਮਾਰ ਚੱਲਦੇ ਹੋਏ ਦਿਹਾਂਤ ਹੋ ਗਿਆ। ਤਿਰਲੋਚਨ ਸਿੰਘ ਦਰਗਨ ਦੀ ਆਂਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਮਿਤੀ 6 ਫਰਵਰੀ ਦਿਨ ਸੋਮਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਸਥਾਨਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪਵੇਗਾ।

No comments:

Post Top Ad

Your Ad Spot