ਲੁਟੇਰਿਆ ਨੇ ਗੋਲੀ ਚਲਾ ਕੇ ਪਿਛਾ ਕਰਦੇ ਨੋਜਵਾਨਾ ਨੂੰ ਡਰਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 February 2017

ਲੁਟੇਰਿਆ ਨੇ ਗੋਲੀ ਚਲਾ ਕੇ ਪਿਛਾ ਕਰਦੇ ਨੋਜਵਾਨਾ ਨੂੰ ਡਰਾਇਆ

ਜਾਣਕਾਰੀ ਦਿੰਦੇ ਹੋਏ ਦੁਕਾਨਦਾਰ
ਜਲਾਲਾਬਾਦ ,15 ਫਰਵਰੀ (ਬਬਲੂ ਨਾਗਪਾਲ)- ਬੀਤੀ ਰਾਤ ਸਥਾਨਕ ਸ਼ਹੀਦ ਉਧਮ ਸਿੰਘ ਚੌਂਕ ਦੇ ਨੇੜੇ ਹੀਰੋ ਹਾਂਡਾ ਕਾਲੇ ਰੰਗ ਦੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਵੱਲੋਂ ਬਸ ਤੋਂ ਉਤਰੀ ਲੜਕੀ ਕੋਲੋਂ ਝਪਟ ਮਾਰ ਕੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਜਿਸ ਤੇ ਕੁਝ ਲੋਕਾਂ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਮੋਟਰਸਾਈਕਲ ਤੇ ਫਾਜਿਲਕਾ ਵਾਲੇ ਪਾਸੇ ਫਰਾਰ ਹੋ ਗਏ। ਇਹਨਾਂ ਦਾ ਪਿੱਛਾ ਕਰਨ ਦੌਰਾਨ ਉਕਤ ਲੁਟੇਰਿਆਂ ਵੱਲੋਂ ਹਵਾਈ ਫਾਇਰ ਕੀਤਾ ਗਿਆ ਅਤੇ ਪਿਸਤੌਲ ਇਹਨਾਂ ਵੱਲ ਤਾਣ ਦਿੱਤਾ ਗਿਆ। ਜਿਸ ਤੇ ਪਿਛਾ ਕਰਨ ਵਾਲੇ ਨੌਜਵਾਨ ਰੁਕ ਗਏ ਅਤੇ ਉਕਤ ਲੁਟੇਰੇ ਫਰਾਰ ਹੋ ਗਏ।

No comments:

Post Top Ad

Your Ad Spot