ਮਾਹੂਆਣਾ ਬੋਦਲਾ ਦੇ ਪ੍ਰਾਇਮਰੀ ਸਕੂਲ ਵਿਚ ਚੋਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 8 February 2017

ਮਾਹੂਆਣਾ ਬੋਦਲਾ ਦੇ ਪ੍ਰਾਇਮਰੀ ਸਕੂਲ ਵਿਚ ਚੋਰੀ

ਜਲਾਲਾਬਾਦ, 8 ਫਰਵਰੀ (ਬਬਲੂ ਨਾਗਪਾਲ)- ਸਰਕਾਰੀ ਪ੍ਰਾਇਮਰੀ ਸਕੂਲ ਮਾਹੂਆਣਾ ਬੋਦਲਾ ਦੇ ਵਿਚ ਪਏ ਸਮਾਨ ਦੀ ਬੀਤੀ ਚੋਰੀ ਹੋ ਗਈ ਹੈ। ਸਕੂਲ ਅਧਿਆਪਕਾਂ ਨੇ ਇਸ ਦੀ ਸੂਚਨਾ ਪੁਲਿਸ, ਸਰਪੰਚ ਅਤੇ ਪਸਵਕ ਮੈਂਬਰਾਂ ਨੂੰ ਦੇ ਦਿੱਤੀ ਹੈ। ਚੋਰਾਂ ਵੱਲੋਂ ਸਕੂਲ ਦੇ ਵਿਚੋਂ ਮਿਡ ਡੇ ਮੀਲ ਵਾਲੇ ਬਰਤਨ, ਸਾਉਂਡ ਸਿਸਟਮ, ਪਿ੍ਰੰਟਿੰਗ ਸਮਾਨ ਚੋਰੀ ਕਰ ਕੇ ਲੈ ਗਏ ਹਨ।

No comments:

Post Top Ad

Your Ad Spot