ਬਗੈਰ ਕਾਗ਼ਜ਼ ਵਾਲੇ ਵਾਹਨਾਂ ਦੇ ਚਲਾਨ ਕੱਟੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 14 February 2017

ਬਗੈਰ ਕਾਗ਼ਜ਼ ਵਾਲੇ ਵਾਹਨਾਂ ਦੇ ਚਲਾਨ ਕੱਟੇ

ਜਲਾਲਾਬਾਦ, 14 ਫਰਵਰੀ (ਬਬਲੂ ਨਾਗਪਾਲ)- ਮੰਡੀ ਰੋੜਾਂਵਾਲੀ ਦੇ ਚੌਕੀ ਇੰਚਾਰਜ਼ ਕਿਰਪਾਲ ਸਿੰਘ ਵੱਲੋਂ ਪਿੰਡ ਚੱਕ ਪੱਖੀ ਵਿਖੇ ਨਾਕਾ ਲਗਾ ਕੇ ਚੈਕਿੰਗ ਦੌਰਾਨ ਬਗੈਰ ਕਾਗ਼ਜ਼ਾਤ ਦੇ ਵਾਹਨ ਚਲਾਉਣ ਵਾਲੇ ਲੋਕਾਂ ਦੇ ਚਲਾਨ ਕੱਟੇ। ਚਾਕੀ ਇੰਚਾਰਜ਼ ਕਿਰਪਾਲ ਸਿੰਘ ਨੇ ਦੱਸਿਆ ਕਿ ਬਗੈਰ ਕਾਗ਼ਜ਼, ਬਗੈਰ ਡਰਾਵਿੰਗ ਲਾਇਸੰਸ ਅਤੇ ਹੈਲਮਟ ਆਦਿ ਦੇ ਡਰਾਇਵੰਗ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ।

No comments:

Post Top Ad

Your Ad Spot