ਸੁਸਾਇਟੀ ਵੱਲੋਂ ਨੇਤਰਦਾਨੀ ਪਰਿਵਾਰ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 February 2017

ਸੁਸਾਇਟੀ ਵੱਲੋਂ ਨੇਤਰਦਾਨੀ ਪਰਿਵਾਰ ਸਨਮਾਨਿਤ

ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)- ਸਮਾਜ ਸੇਵੀ ਸੰਸਥਾ ਅਰੋੜਵੰਸ਼ ਸਭਾ ਅਤੇ ਸ਼੍ਰੀ ਨੇਤਰਦਾਨ ਸੇਵਾ ਸੰਮਤੀ ਵਲੋਂ ਨੇਤਰਦਾਨੀ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਤਹਿਤ ਸੱਤਿਆ ਰਾਣੀ ਦੇ ਬੇਟੇ ਸਚਿਨ ਕੁਮਾਰ ਨੂੰ ਅਰੋੜਵੰਸ਼ ਸਭਾ ਅਤੇ ਨੇਤਰਦਾਨ ਸੇਵਾ ਸੰਮਤੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਪਵਨ ਝਾਂਬ, ਮਦਨ ਲਾਲ ਗੂੰਬਰ, ਵਿੱਕੀ ਮੱਕੜ, ਪ੍ਰੇਮ ਵਾਟਸ, ਸ਼ੇਖਰ ਬੱਬਰ ਮੌਜੂਦ ਸਨ।

No comments:

Post Top Ad

Your Ad Spot