ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਪਲੇਸਮੈਂਟ ਸੈਲ ਵਲੋਂ ਕਾਲਜ ਦੇ 50 ਵਿਦਿਆਰਥੀਆਂ ਦੀ ਚੋਣ ਕੀਤੀ ਗਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 February 2017

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਪਲੇਸਮੈਂਟ ਸੈਲ ਵਲੋਂ ਕਾਲਜ ਦੇ 50 ਵਿਦਿਆਰਥੀਆਂ ਦੀ ਚੋਣ ਕੀਤੀ ਗਈ

ਜਲੰਧਰ 19 ਫਰਵਰੀ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਪਲੇਸਮੈਂਟ ਸੈਲ ਦੀ ਸਹਿਯੋਗਿਤਾ ਨਾਲ ਗੁਰੂਗ੍ਰਾਮ ਦੀ ਕੰਪਨੀ ਕੰਨਸੈਨਟ੍ਰਿਕਸ ਦਾ ਦੌਰਾ ਕਰਵਾਇਆ ਗਿਆ ਇਸ ਵਿਚ ਕੰਪਨੀ ਵਲੋਂ ਕਾਲਜ ਦੇ 50 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਅਤੇ ਕੰਪਨੀ ਵਲੋਂ ਵਿਦਿਆਰਥੀਆਂ ਨੂੰ ਆਫਰ ਲੈਟਰ ਵੀ ਦਿੱਤੇ ਗਏ ਇਸ ਮੋਕੇ ਪਲੇਸਮੈਂਟ ਸੈਲ ਦੇ ਇੰਚਾਰਜ ਪ੍ਰੌ. ਰੇਨੂੰ ਟੰਡਨ ਅਤੇ ਪ੍ਰੋ. ਰਜਨੀ ਕਪੂਰ ਵੀ ਮੋਜੂਦ ਸਨ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ  ਵੱਖ ਵੱਖ ਜਮਾਤਾਂ ਜਿਵੇਂ ਬੀ.ਕਾਮ ਫਾਈਨਲ, ਬੀ. ਐਸ.ਮ ਸੀ. ਫਾਇਨਲ, ਐਮ.ਕਾਮ ਦੂਜਾ, ਐਮ. ਐਸ. ਸੀ. ਐਫ. ਡੀ. ਦੂਜਾ, ਐਮ. ਬੀ. ਆਈ. ਟੀ. ਦੇ ਵਿਦਿਆਰਥੀਆਂ ਨੇ ਇਸ ਵਿਚ ਭਾਗ ਲਿਆ

No comments:

Post Top Ad

Your Ad Spot