ਕਿਰਨ ਬਾਲਾ ਬਣੀ 296ਵੇਂ ਨੇਤਰਦਾਨੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 February 2017

ਕਿਰਨ ਬਾਲਾ ਬਣੀ 296ਵੇਂ ਨੇਤਰਦਾਨੀ

ਮ੍ਰਿਤਕ ਕਿਰਨਬਾਲਾ ਦੀ ਫਾਇਲ ਫੋਟੋ
ਜਲਾਲਾਬਾਦ, 9 ਫਰਵਰੀ (ਬਬਲੂ ਨਾਗਪਾਲ)- ਅੰਨੇਪੰਨ ਨੂੰ ਦੂਰ ਕਰਨ ਲਈ ਸਮਾਜ ਸੇਵਾ ਵਿੱਚ ਲੱਗੇ ਲੋਕਾਂ ਵੱਲੋਂ ਹਰ ਰੋਜ਼ ਲੋਕਾਂ ਨੂੰ ਨੇਤਰਦਾਨ ਕਰਨ ਸਬੰਧੀ ਜਾਗਰੂਕ ਕਰ ਰਹੀਆਂ ਹਨ। ਜਲਾਲਾਬਾਦ ਦੀ ਸਮਾਜ ਸੇਵੀ ਅਰੋੜ ਵੰਸ਼ ਨੇਤਰਦਾਨ ਤੇ ਡੇਰਾ ਸੱਚਾ ਸੌਦਾ ਆਈ ਬੈਂਕ ਦੀ ਟੀਮ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਅੱਜ ਮੁਹੱਲਾ ਰਾਜਪੂਤਾਂ ਵਾਲੀ ਦੀ ਕਿਰਨਬਾਲਾ ਧਮੀਜਾ ਪਤਨੀ ਰਾਜ ਕੁਮਾਰ ਧਮੀਜਾ ਵੀ ਨੇਤਰਦਾਨ ਕਰਨ ਵਾਲਿਆਂ ਵਿੱਚ 296ਵੇਂ ਦਾ ਨਾਮ ਸ਼ਾਮਲ ਹੋ ਗਿਆ ਹੈ। ਕਿਰਨਬਾਲਾ ਦੀ ਆਖਰੀ ਇੰਛਾ ਮੁਤਾਬਿਕ  ਪਰਿਵਾਰ  ਵੱਲੋਂ ਅਰੋੜ ਵੰਸ਼ ਨੇਤਰਦਾਨ ਸੇਵਾ ਸੰਮਤੀ ਨਾਲ ਸਪੰਰਕ ਕਰਕੇ ਉਨਾਂ ਦੀਆਂ ਅੱਖਾਂ ਦਾਨ ਦੇਣ ਲਈ ਸਪੰਰਕ ਕੀਤਾ ਗਿਆ। ਸਥਾਨਕ ਰਾਜਪੂਤਾਂ ਵਾਲਾ ਮੁਹੱਲਾ ਵਿਖੇ ਅੱਖਾਂ ਦਾਨ ਵਾਲੀ ਟੀਮ ਨੇ ਪੁੱਜ ਕੇ ਪਰਿਵਾਰ ਸਮੇਤ ਮ੍ਰਿਤਕ ਕਿਰਨਬਾਲਾ ਦੀਆਂ ਅੱਖਾਂ ਲੈ ਕੇ ਡੇਰਾ ਸੱਚਾ ਸੌਦਾ ਸਿਰਸਾ ਆਈ ਬੈਂਕ ਨੂੰ ਭੇਜ ਦਿੱਤੀਆ ਹਨ। ਇਸ ਮੌਕੇ ਰਾਜ ਕੁਮਾਰ ਧਮੀਜਾ, ਸੰਨੀ, ਗੌਰਵ, ਕਰਨ ਧਮੀਜਾ ਤੋਂ ਇਂਲਾਵਾ ਡਾ.ਹਰਦੀਪ ਸਿੰਘ, ਡਾ ਪਵਨ ਝਾਂਬ, ਪ੍ਰੇਮ ਵਾਟਸ, ਮਦਨ ਲਾਲ ਗੂੰਬਰ, ਮੋਹਨ ਡੰਗ, ਰਾਜੇਸ਼ ਕਾਲੜਾ ਆਦਿ ਮੌਜੂਦ ਸੀ।

No comments:

Post Top Ad

Your Ad Spot