ਚੋਰੀ ਦੇ 9 ਮੋਟਰਸਾਇਕਲਾਂ ਸਮੇਤ 3 ਕਾਬੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 17 February 2017

ਚੋਰੀ ਦੇ 9 ਮੋਟਰਸਾਇਕਲਾਂ ਸਮੇਤ 3 ਕਾਬੂ

ਜਲਾਲਾਬਾਦ, 17 ਫਰਵਰੀ (ਬਬਲੂ ਨਾਗਪਾਲ)- ਜਲਾਲਾਬਾਦ ਸਿਟੀ ਪੁਲਿਸ ਨੇ ਚੋਰੀ  ਦੇ 9 ਮੋਟਰਸਾਇਕਲਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਾਂਚ ਅਧਿਕਾਰੀ ਸੁਰਿੰਦਰ ਕੁਮਾਰ  ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮੰਨੇਵਾਲਾ ਰੋਡ ਜਲਾਲਾਬਾਦ ਉੱਤੇ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਸ਼ਹੀਦ ਊਧਮ ਸਿੰਘ ਚੌਂਕ ਦੇ ਨਜ਼ਦੀਕ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਗੁਰਮੀਤ ਸਿੰਘ ਉਰਫ ਬੱਬੂ ਪੁੱਤਰ ਹਰਬੰਸ ਸਿੰਘ  ਵਾਸੀ ਕਾਠਗੜ, ਰਮਨਦੀਪ ਸਿੰਘ  ਪੁੱਤਰ ਚੰਦ ਸਿੰਘ  ਵਾਸੀ ਗੁਮਾਨੀ ਵਾਲਾ ਖੂਹ ਜਲਾਲਾਬਾਦ, ਵਿਜੈ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਗੁਲਾਮ ਰਸੂਲਵਾਲਾ ਦਾਖਲੀ ਮੰਨੇਵਾਲਾ ਜਲਾਲਾਬਾਦ ਚੋਰੀ ਦੇ ਮੋਟਰਸਾਇਕਲਾਂ ਸਮੇਤ ਕਾਬੂ ਕੀਤੇ ਜਾ ਸੱਕਦੇ ਹੈ ਪੁਲਿਸ ਨੇ ਨਾਕਾਬੰਦੀ ਕਰਕੇ ਉਕਤ ਆਰੋਪੀਆਂ ਨੂੰ ਗਿਰਫਤਾਰ ਕਰਕੇ ਉਨਾਂ ਤੋਂ 9 ਚੋਰੀ ਦੇ ਮੋਟਰਸਾਇਕਲ ਬਰਾਮਦ ਕੀਤੇ ਜਿਨਾਂ ਦੀ ਕੀਮਤ 2 ਲੱਖ 20000 ਰੁਪਏ ਬਣਦੀ ਹੈ

No comments:

Post Top Ad

Your Ad Spot