30 ਬੋਤਲ ਨਾਜਾਇਜ ਸ਼ਰਾਬ ਸਮੇਤ ਇੱਕ ਔਰਤ ਗਿਰਫਤਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 February 2017

30 ਬੋਤਲ ਨਾਜਾਇਜ ਸ਼ਰਾਬ ਸਮੇਤ ਇੱਕ ਔਰਤ ਗਿਰਫਤਾਰ

ਜਲਾਲਾਬਾਦ, 22 ਫਰਵਰੀ (ਬਬਲੂ ਨਾਗਪਾਲ)- ਥਾਨਾ ਅਰਨੀਵਾਲਾ ਪੁਲਿਸ ਨੇ 30 ਬੋਤਲ ਨਾਜਾਇਜ ਸ਼ਰਾਬ ਸਮੇਤ ਇੱਕ ਔਰਤ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਂਚ ਅਧਿਕਾਰੀ ਐਚਸੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਸ਼ਤ ਦੌਰਾਨ ਪਿੰਡ ਅਰਨੀਵਾਲਾ ਵਿੱਚ ਸ਼ੀਲੋ ਬਾਈ ਪਤਨੀ ਸਤਨਾਮ ਸਿੰਘ ਵਾਸੀ ਘਟਿਆਂਵਾਲੀ ਬੋਦਲਾ ਨੂੰ 30 ਬੋਤਲ ਨਾਜਾਇਜ ਸ਼ਰਾਬ ਸਮੇਤ ਗਿਰਫਤਾਰ ਕੀਤਾ ਜਿਸਦੇ ਵਿਰੁੱਧ ਭਾਦੰਸ ਦੀ ਧਾਰਾ 61-1-14 ਐਕਸਾਈਜ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਹੈ।

No comments:

Post Top Ad

Your Ad Spot