ਨਬਾਲਿਗ ਨੂੰ ਵਰਗਲਾਉਣ ਵਾਲੇ 2 ਦੋਸ਼ੀਅਆਂ ਉੱਤੇ ਮਾਮਲਾ ਦਰਜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 16 February 2017

ਨਬਾਲਿਗ ਨੂੰ ਵਰਗਲਾਉਣ ਵਾਲੇ 2 ਦੋਸ਼ੀਅਆਂ ਉੱਤੇ ਮਾਮਲਾ ਦਰਜ

ਜਲਾਲਾਬਾਦ, 16 ਫਰਵਰੀ (ਬਬਲੂ ਨਾਗਪਾਲ)- ਉਪਮੰਡਲ ਦੇ ਪਿੰਡ ਫਤੂਵਾਲਾ ਵਿੱਚ ਇੱਕ ਨਾਬਾਲਿਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਵਾਲੇ 2 ਦੋਸ਼ੀਆਂ ਉੱਤੇ ਥਾਨਾ ਸਦਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਜਾਂਚ ਅਧਿਕਾਰੀ ਏਐਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਫਤੂਵਾਲਾ ਨਿਵਾਸੀ ਜੰਗੀਰ  ਸਿੰਘ ਪੁੱਤਰ ਕਰਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਤਾਰੀਖ 7-2-17 ਨੂੰ ਸ਼ਾਮ 7 ਵਜੇ ਸੁਖਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਸੁਖਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ  ਵਾਸੀ ਫਤੂਵਾਲਾ ਉਸਦੀ ਨਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇਕੇ ਵਰਗਲਾ ਕੇ ਲੈ ਗਏ ਪੁਲਿਸ ਨੇ ਦੋਨਾਂ ਦੋਸ਼ੀ ਵਿਅਕਤੀਆਂ ਉੱਤੇ ਭਾਦੰਸ ਦੀ ਧਾਰਾ 363 ਅਤੇ 366 ਏ  ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ

No comments:

Post Top Ad

Your Ad Spot