ਸੁਭਾਸ਼ ਚੰਦਰ ਬਣੇ 297ਵੇਂ ਨੇਤਰਦਾਨੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 16 February 2017

ਸੁਭਾਸ਼ ਚੰਦਰ ਬਣੇ 297ਵੇਂ ਨੇਤਰਦਾਨੀ

ਜਲਾਲਾਬਾਦ, 16 ਫਰਵਰੀ (ਬਬਲੂ ਨਾਗਪਾਲ)- ਨੇਤਰਦਾਨ ਸੇਵਾ ਕਮੇਟੀ ਅਤੇ ਅਰੋੜਵੰਸ਼ ਸਭਾ ਵਲੋਂ ਚਲਾਏ ਨੇਤਰਦਾਨੀ ਮੁਹਿੰਮ ਦੇ ਤਹਿਤ ਸਥਾਨਕ ਦਸ਼ਮੇਸ਼ ਨਗਰੀ ਨਿਵਾਸੀ ਸੁਭਾਸ਼ ਚੰਦਰ ਪੁੱਤਰ ਮਿਠਨ ਲਾਲ ਦੇ ਮਰਨ ਤੋਂ ਬਾਅਦ ਉਨਾਂ ਦੇ ਪਰਿਵਾਰਿਕ ਮੈਬਰਾਂ ਵਲੋਂ ਨੇਤਰਦਾਨ ਸੇਵਾ ਸਮਿਤੀ  ਦੇ ਨਾਲ ਸੰਪਰਕ ਕਰਕੇ ਨੇਤਰਦਾਨ ਕਰਵਾਏ ਗਏ ਡਾ. ਪਵਨ ਝਾਂਬ ਅਤੇ ਡਾ ਰੋਂਪੀ ਡੂਮੜਾ ਨੇ ਅੱਖਾਂ ਸੁਰੱਖਿਅਤ ਕਰ ਲਈਆਂ ਇਸ ਮੌਕੇ ਉੱਤੇ ਮੋਹਨ ਲਾਲ ਡੰਗ, ਪ੍ਰੇਮ ਵਾਟਸ, ਰਾਕੇਸ਼ ਕੁਮਾਰ, ਸ਼ੇਖਰ ਬਬਰ ਅਤੇ ਪਾਰੂਲ ਮੌਜੂਦ ਸਨ ਇਹ ਨੇਤਰ ਡੇਰਾ ਸੱਚਾ ਸੌਦਾ ਆਈ ਬੈਂਕ ਸਿਰਸਾ ਭੇਜ ਦਿੱਤੇ ਗਏ ਹਨ

No comments:

Post Top Ad

Your Ad Spot