ਪਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਵਿਖੇ ਵੋਟ ਪਾਉ ਚੇਤੰਨਤਾ ਰੈਲੀ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 6 January 2017

ਪਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਵਿਖੇ ਵੋਟ ਪਾਉ ਚੇਤੰਨਤਾ ਰੈਲੀ ਦਾ ਆਯੋਜਨ

ਜਲੰਧਰ 6 ਜਨਵਰੀ (ਜਸਵਿੰਦਰ ਆਜ਼ਾਦ)- ਲੋਕਤੰਤਰ ਵਿਚ ਚੋਣਾਂ ਦਾ ਮਹੱਤਵ ਸਬੰਧੀ ਯੁਵਾਵਾਰਗ ਦੀ ਚੇਤੰਨਤਾ ਲਈ ਰੈਲੀ ਦਾ ਆਯੋਜਨ ਕੀਤਾ ਗਿਆ ਕਿਉਂਕਿ ਲੋਕਤੰਤਰੀ ਸੋਚ ਰਖਦੇ ਹੋਏ ਜੇ ਨੋਜਵਾਨ ਵੋਟ ਪਾਉਣਗੇ ਤਾਂ ਹੀ ਉਹ ਵਧੀਆ ਨੇਤਾ ਚੁਣ ਸਕਨਗੇ। ਵਿਦਿਆਰਥੀ ਵਰਗ ਨੇ ਬਹੁਤ ਉਤਸ਼ਾਹ ਨਾਲ ਰੈਲੀ ਵਿੱਚ ਹਿੱਸਾ ਲਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਉਪਰੰਤ 'ਲੋਕਤੰਤਰ ਵਿਚ ਚੋਣਾਂ ਦਾ ਮਹੱਤਵ' ਵਿਸ਼ੇ ਉਪਰ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਦੀ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ। ਇਸ ਮੋਕੇ ਤੇ ਪ੍ਰੌਫੈਸਰ ਮਿਸਿਜ ਗੀਤਾ ਕਹੋਲ ਤੇ ਪ੍ਰੌਫੈਸਰ ਡਾ. ਸੁਖਵੀਰ ਸ਼ੇਰਗਿਲ ਵੀ ਮੋਜੂਦ ਸਨ।

No comments:

Post Top Ad

Your Ad Spot