ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀਆਂ ਵਿਦਿਆਰਥਣਾਂ ਨੇ ਹਰਿਵਲਭ ਸੰਗੀਤ ਸਮੇਲਨ ਵਿੱਚ ਭਾਗ ਲਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 17 January 2017

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀਆਂ ਵਿਦਿਆਰਥਣਾਂ ਨੇ ਹਰਿਵਲਭ ਸੰਗੀਤ ਸਮੇਲਨ ਵਿੱਚ ਭਾਗ ਲਿਆ

ਜਲੰਧਰ 17 ਜਨਵਰੀ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀਆਂ ਵਿਦਿਆਰਥਣਾਂ ਨੇ ਹਰਿਵਲਭ ਸੰਗੀਤ ਸਮੇਲਨ ਵਿੱਚ ਸਰਸਵਤੀ / ਹਰਿਵਲਭ ਵੰਦਨਾ ਵਿੱਚ ਭਾਗ ਲਿਆ। ਜਿਸਦੇ ਲਈ ਹਰਿਵਲਭ ਸੰਗੀਤ ਸਭਾ ਦੀ ਕਾਰਜ ਸੰਚਾਲਨ ਸਮਿਤੀ ਵਲੋਂ ਉਹਨਾਂ ਨੂੰ ਸਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਸੰਗੀਤ ਵਿਭਾਗ ਦੀ ਵਿਦਿਆਰਥਣਾਂ ਕਮਲਪ੍ਰੀਤ, ਅਲੀਸ਼ਾ, ਭਾਵਨਾ, ਕੋਮਲ, ਪ੍ਰਿੰਯਕਾ, ਵੰਸ਼ਿਕਾ, ਤਾਨਯਾ, ਅਨੁਸ਼ਕਾ, ਕਾਮਿਨੀ ਨੂੰ ਮੇਡਲ ਦੇ ਕੇ ਉਤਸ਼ਾਹਿਤ ਕੀਤਾ।

No comments:

Post Top Ad

Your Ad Spot