ਬੀਬੀ ਰੰਧਾਂਵਾ ਨੇ ਪਿੰਡਾਂ ਅੰਦਰ ਆਮ ਆਂਦਮੀ ਪਾਰਟੀ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 17 January 2017

ਬੀਬੀ ਰੰਧਾਂਵਾ ਨੇ ਪਿੰਡਾਂ ਅੰਦਰ ਆਮ ਆਂਦਮੀ ਪਾਰਟੀ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

ਪਿੰਡਾਂ ਅੰਦਰ ਚੋਣ ਪ੍ਰਚਾਰ ਕਰਦੇ ਪਰਮਿੰਦਰ ਕੌਰ ਰੰਧਾਂਵਾ ਤੇ ਹੋਰ
ਗੱਗੋਮਾਹਲ 17 ਜਨਵਰੀ (ਸਾਹਿਬ ਖੋਖਰ) ਵਿਧਾਨ ਸਭਾ ਚੋਣਾ ਦੌਰਾਨ ਚੋਪਣ ਪ੍ਰਚਾਰ ਦਾ ਅਖਾੜਾ ਦਿਨੋ ਦਿਨ ਗਰਮਾ ਰਿਹਾ ਹੈ ਜਿੱਥੇ ਉਮੀਦਵਾਰ ਆਪਣੇ ਸਾਥੀਆ ਸਮੇਤ ਚੋਣ ਪ੍ਰਚਾਰ ਲਈ ਦਿਨ ਰਾਤ ਇੱਕ ਕਰ ਰਹੇ ਹਨ ਉੱਥੇ ਉਹਨਾ ਦੇ ਪਰਿਵਾਰਕ ਮੈਬਰ ਵੀ ਚੋਣ ਪ੍ਰਚਾਰ ਦੌਰਾਨ ਉਹਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਹਨ ਵਿਧਾਨ ਸਭਾ ਹਲਕਾ ਅਜਨਾਲਾ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਦੀ ਧਰਮ ਪਤਨੀ ਬੀਬੀ ਪਰਮਿੰਦਰ ਕੌਰ ਰੰਧਾਵਾ ਪਿੰਡਾਂ ਅੰਦਰ ਡੋਰ ਟੂ ਡੋਰ ਮੁਹਿੰਮ ਚਲਾ ਕੇ ਵੋਟਰਾ ਨੂੰ ੳਾਪ ਦੇ ਹੱਕ ਵਿੱਚ ਭੁਗਤਨ ਲਈ ਪ੍ਰੇਰ ਰਹੇ ਹਨ ਇਸੇ ਦੌਰਾਨ ਉਹਨਾ ਕੁਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ੋਿਕਹਾ ਕਿ ਪਿੰਡਾਂ ਅੰਦਰ ਆਪ ਦੇ ਹੱਕ ਵਿੱਚ ਹਨੇਰੀ ਚੱਲ ਰਹੀ ਹੈ ਜਿਸ ਵਿੱਚ ਰਿਵਾਇਤੀ ਪਾਰਟੀਆ ਤੀਲਾ ਤੀਲਾ ਹੋ ਜਾਣਗੀਆ  ਤੇ ਪੰਜਾਬ ਅੰ ਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ । ਇਸ ਮੌਕੇ ਉਹਨਾ ਨਾਲ ਬੀਬੀ ਗੁਰਮੀਤ ਕੌਰ, ਸੁਰਜੀਤ ਕੌਰ, ਰਜਿੰਦਰ ਕੌਰ, ਨਰਿੰਦਰ ਸਿੰਘ ਜੌਹਲ, ਹਰਚਰਨਜੀਤ ਸਿੰਘ ਬੱਲ, ਕੈਪਟਨ ਕਸ਼ਮੀਰ ਸਿੰਘ, ਗੁਰਲਾਲ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ ਸੋਨੂੰ ਭਿੰਡਰ ਤੇ ਕਈ ਹੋਰ ਆਗੂ ਮੌਜੂਦ ਸਨ।

No comments:

Post Top Ad

Your Ad Spot