ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਕਾਜਲ ਕੁਮਾਰੀ ਨੇ ਕਾਮਨ ਪ੍ਰੌਫੀਸ਼ੈਂਸੀ ਟੈਸਟ ਪਾਸ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 20 January 2017

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਕਾਜਲ ਕੁਮਾਰੀ ਨੇ ਕਾਮਨ ਪ੍ਰੌਫੀਸ਼ੈਂਸੀ ਟੈਸਟ ਪਾਸ ਕੀਤਾ

ਜਲੰਧਰ 20 ਜਨਵਰੀ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਪੋਸਟ ਗਰੈਜੁਏਟ ਕਾਮਰਸ ਐਂਡ ਮੈਨੇਜਮੈਂਟ ਵਿਭਾਗ ਦੀ ਬੀ. ਕਾਮ ਸਮੈਸਟਰ ਦੂਜਾ ਦੀ ਵਿਦਿਆਰਥਣ ਕਾਜਲ ਕੁਮਾਰੀ ਨੇ ਕਾਮਨ ਪ੍ਰੌਫੀਸ਼ੈਂਸੀ ਟੈਸਟ ਪਾਸ ਕਰਕੇ ਕਾਮਰਸ ਵਿਭਾਗ ਅਤੇ ਕਾਲਜ ਨਾਂ ਰੋਸ਼ਨ ਕੀਤਾ। ਵਰਨਣਯੋਗ ਹੈ ਕਿ ਕਾਜਲ ਕੁਮਾਰੀ ਦੇ ਪਿਤਾ ਮਜਦੂਰੀ ਕਰਦੇ ਹਨ ਅਤੇ ਵਿਦਿਆਰਥਣ ਨੇ ਬਿਨਾਂ ਕੋਚਿੰਗ ਲਏ ਆਪਣੀ ਮਿਹਨਤ ਅਤੇ ਕਾਲਜ ਦੇ ਅਧਿਆਪਕਾਂ ਦੇ ਯਤਨਾਂ ਦੇ ਬਲ ਤੇ ਹੀ ਸੀ. ਪੀ.ਟੀ ਪਾਸ ਕੀਤਾ ਹੈ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਅਤੇ ਪ੍ਰੋ. ਅਲਕਾ ਸ਼ਰਮਾ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ। ਵਿਦਿਆਰਥਣ ਨੇ 200 ਵਿਚੋਂ 122 ਅੰਕ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕੀਤੀ।

No comments:

Post Top Ad

Your Ad Spot