30 ਬੋਤਲ ਸ਼ਰਾਬ ਸਮੇਤ ਦੋ ਗਿਰਫਤਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 January 2017

30 ਬੋਤਲ ਸ਼ਰਾਬ ਸਮੇਤ ਦੋ ਗਿਰਫਤਾਰ

ਜਲਾਲਾਬਾਦ 25 ਜਨਵਰੀ (ਬਬਲੂ ਨਾਗਪਾਲ) -ਥਾਨਾ ਸਦਰ ਪੁਲਿਸ ਨੇ ਪਿੰਡ ਧੁਨਕੀਆਂ ਵਿੱਚ 30 ਬੋਤਲ ਸ਼ਰਾਬ ਸਮੇਤ ਦੋ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ। ਜਾਂਚ ਅਧਿਕਾਰੀ ਸਲਵਿੰਦਰ ਸਿੰਘ  ਨੇ ਦੱਸਿਆ ਕਿ ਪੁਲਿਸ ਟੀਮ ਵਲੋਂ ਤਰੀਕ 24 - 1 - 17 ਨੂੰ ਸ਼ਾਮ 8 . 25 ਵਜੇ ਪਿੰਡ ਬਾਹਮਨੀਵਾਲਾ ਤੋਂ ਭੋਲਾ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਰਮੇਸ਼ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਜਰਾਨਾ ਤੋਂ 30 ਬੋਤਲ ਨਾਜਾਇਜ ਸ਼ਰਾਬ ਬਰਾਮਦ ਕੀਤੀ ਗਈ ਜਿਨਾਂ ਦੇ ਵਿਰੁੱਧ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

No comments:

Post Top Ad

Your Ad Spot