ਸੇਂਟ ਸੋਲਜਰ ਵਿਦਿਆਰਥੀਆਂ ਨੇ ਧੁੰਧ ਵਿੱਚ ਪੀਲੀ ਲਾਇਟ ਦਾ ਇਸਤੇਮਾਲ ਕਰਣ ਦਾ ਸੰਦੇਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 December 2016

ਸੇਂਟ ਸੋਲਜਰ ਵਿਦਿਆਰਥੀਆਂ ਨੇ ਧੁੰਧ ਵਿੱਚ ਪੀਲੀ ਲਾਇਟ ਦਾ ਇਸਤੇਮਾਲ ਕਰਣ ਦਾ ਸੰਦੇਸ਼

ਜਲੰਧਰ 20 ਦਸੰਬਰ (ਜਸਵਿੰਦਰ ਆਜ਼ਾਦ)- ਮੌਸਮ ਦੇ ਬਦਲਦੇ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਧੁੰਧ ਨਾਲ ਆਵਾਜਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ ਅਤੇ ਸੜਕ ਦੁਰਘਾਟਨਾਵਾਂ ਵੀ ਵੱਧ ਰਹੀਆਂ ਹਨ ਸੜਕ ਸੁਰੱਖਿਆਂ ਦਾ ਧਿਆਨ ਰੱਖਣ ਦਾ ਸੰਦੇਸ਼ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮੰਡੀ ਰੋਡ ਦੇ ਵਿਦਿਆਰਥੀਆਂ ਵਲੋਂ ਦਿੱਤਾ ਗਿਆ।ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਸਰਬਜੀਤ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਰਿਧਿਮਾ, ਪੂਜਾ, ਗੁਰਿਮਾ, ਪ੍ਰਭਲੀਨ, ਅੰਜਲੀ, ਰਿਆ, ਰਸ਼ਮੀ, ਵੰਦਨਾ, ਰੀਟਾ, ਮਨਪ੍ਰੀਤ, ਹਰਲੀਨ, ਸੋਨਿਆ, ਅਮਿਤਾ ਆਦਿ ਨੇ ਭਾਗ ਲਿਆ।ਇਸ ਮੌਕੇ ਵਿਦਿਆਰਥੀਆਂ ਨੇ ਪੀਲੀ ਲਾਇਟ ਦਾ ਇਸਤੇਮਾਲ, ਵਾਚ ਰੋਡ ਲਾਇੰਸ, ਸਪੀਡ ਇਨ ਲਿਮੀਟ, ਬੀ ਅਵੇਅਰ ਵਿਦ ਲੋਕਲ ਵੇਦਰ ਕੰਡੀਸ਼ਨ ਆਦਿ ਦੇ ਪੋਸਟਰਸ ਬਣਾ ਜਾਗਰੂਕਤਾ ਫੈਲਾਈ।ਪ੍ਰਿੰਸੀਪਲ ਸ਼੍ਰੀਮਤੀ ਮਾਨ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਣ ਨੂੰ ਕਿਹਾ।

No comments:

Post Top Ad

Your Ad Spot