ਸਾਵਧਾਨ! ਆਨ ਲਾਈਨ ਕ੍ਰਿਸਮਸ ਸ਼ਾਪਿੰਗ ਵੇਲੇ ਹੋ ਸਕਦਾ ਹੈ ਧੋਖਾ-ਬੈਂਕਰ ਐਸੋਸੀਏਸ਼ਨ ਵੱਲੋਂ ਚੇਤਾਵਨੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 10 December 2016

ਸਾਵਧਾਨ! ਆਨ ਲਾਈਨ ਕ੍ਰਿਸਮਸ ਸ਼ਾਪਿੰਗ ਵੇਲੇ ਹੋ ਸਕਦਾ ਹੈ ਧੋਖਾ-ਬੈਂਕਰ ਐਸੋਸੀਏਸ਼ਨ ਵੱਲੋਂ ਚੇਤਾਵਨੀ

ਆਕਲੈਂਡ-10 ਦਸੰਬਰ-(ਹਰਜਿੰਦਰ ਸਿੰਘ ਬਸਿਆਲਾ)-ਦਾ ਨਿਊਜ਼ੀਲੈਂਡ ਬੈਂਕਰ ਐਸੋਸੀਏਸ਼ਨ ਵੱਲੋਂ ਆਨ-ਲਾਈਨ ਕ੍ਰਿਸਮਸ ਸ਼ਾਪਿੰਗ ਕਰਨ ਵਾਲਿਆਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਧੋਖੇਬਾਜ਼ ਤੁਹਾਡੇ ਪੈਸੇ ਜਾਅਲੀ ਤਰੀਕੇ ਨਾਲ ਚੁਰਾ ਸਕਦੇ ਹਨ।  ਏ.ਟੀ. ਐਮ. ਕਾਰਡ ਅਤੇ ਕ੍ਰੈਡਿਟ ਕਾਰਡ ਵਰਤਣ ਵੇਲੇ ਸਾਵਧਾਨੀ ਵਰਤਣ ਵਾਸਤੇ ਕਿਹਾ ਗਿਆ ਹੈ।

No comments:

Post Top Ad

Your Ad Spot