ਚੁੰਬਰ ਜਠੇਰਿਆ ਦਾ ਸਲਾਨਾ ਜੋੜ ਮੇਲਾ ਵਿਰਕਾ ਚ ਕਰਵਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 6 November 2016

ਚੁੰਬਰ ਜਠੇਰਿਆ ਦਾ ਸਲਾਨਾ ਜੋੜ ਮੇਲਾ ਵਿਰਕਾ ਚ ਕਰਵਇਆ

ਚੁੰਬਰ ਜਠੇਰਿਆ ਦਾ ਸਲਾਨਾ ਜੋੜ ਮੇਲਾ ਵਿਰਕਾ ਚ ਕਲਾਕਾਰ ਤੇ ਸੰਗਤਾ ਦਾ ਭਾਰੀ ਇਕੱਠ
ਅੱਪਰਾ/ਦੁਸਾਂਝ ਕਲਾਂ 6 ਨਵੰਬਰ (ਅਜੈ ਸਿੰਘ ਨਾਗੀ)- ਇੱਥੋ ਨਜਦੀਕੀ ਪਿੰਡ ਵਿਰਕਾ ਚ ਚੁੰਬਰ ਜਠੇਰਿਆ ਦਾ ਪਵਿੱਤਰ ਅਸਥਾਨ ਤੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਪੂਰਵਕ ਕਰਵਇਆ ਇਸ ਮੌਕੇ ਪੰਜਾਬ ਦੇ ਮਸ਼ੂਹਰ ਕਲਾਕਾਰਾ ਨੇ ਹਾਜਰੀ ਲਵਾ ਕੇ ਇਤਹਾਸ ਤੇ ਜੀਵਨੀ ਤੇ ਚਾਨਣਾ ਪਾ ਕੇ ਸੰਗਤਾ ਨੂੰ ਜਾਣੂ ਕਰਵਇਆ। ਪੰਜਾਬ ਦੇ ਕੋਨੇ ਕੋਨੇ ਦੂਰ ਦੁਰਾਂਡੇ ਤੋਂ ਸੰਗਤਾਂ ਨਮਸਤਕ ਹੋਈਆਂ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸ਼ਖਸੀਅਤਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਮੈਬਰ ਤੇ ਅਹੁਦੇਦਾਰ ਤੇ ਇਲਾਕੇ ਭਰ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਹਾਜਰ ਸਨ।

No comments:

Post Top Ad

Your Ad Spot