ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਨੇ ਮੇਕਅਪ ਦੀਆਂ ਨਵੀਆਂਂ ਤਕਨੀਕਾਂ ਉੱਪਰ ਅਧਾਰਿਤ ਵਰਕਸ਼ਾਪ ਲਗਾਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 4 November 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਨੇ ਮੇਕਅਪ ਦੀਆਂ ਨਵੀਆਂਂ ਤਕਨੀਕਾਂ ਉੱਪਰ ਅਧਾਰਿਤ ਵਰਕਸ਼ਾਪ ਲਗਾਈ

ਜਲੰਧਰ 4 ਨਵੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਨੇ ਐਡਵਾਂਸ ਹੈਅਰ ਕਟਸ, ਹੇਅਰ ਸਟਾਇਲਿੰਗ ਅਤੇ ਮੇਕਅਪ ਦੀਆਂ ਨਵੀਆਂਂ ਤਕਨੀਕਾਂ ਉੱਪਰ ਅਧਾਰਿਤ ਇਕ ਵਰਕਸ਼ਾਪ ਲਗਾਈ। ਸ਼੍ਰੀ ਸ਼ੋਏਬ, ਹੇਅਰ ਕਟ ਮਾਹਿਰ ਨੇ ਐਡਵਾਂਸ ਹੈਅਰ ਕਟ (ਸਟੈਪ ਕਟਸ, ਫੈਦਰ ਕੱਟ, ਰੇਜਰ ਕੱਟ, ਲੇਅਰ) ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਸ਼੍ਰੀ ਮਨਦੀਪ ਨੇ ਵੀ ਵਿਦਿਆਰਥੀਆਂ ਨੂੰ ਮੇਕਅੱਪ ਦੀਆਂ ਕਈ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਮੇਕਅੱਪ ਪ੍ਰੋਡਕਟਸ ਉੱਪਰ ਲੈਕਚਰ ਦਿੱਤਾ। ਪਿ੍ਰੰਸੀਪਲ ਡਾ. ਕਿਰਨ ਅਰੋੜਾ ਨੇ ਦਸਿਆ ਕਿ ਇਹੋ ਜਿਹੀ ਵਰਕਸ਼ਾਪ ਵਿਦਿਆਰਥੀਆਂ ਦੇ ਵਿਆਕਤੀਤਵ ਨੂੰ ਨਿਖਾਰਦੀ ਹੈ। ਉਹਨਾਂ ਨੇ ਵਿਭਾਗ ਨੂੰ ਵਰਕਸ਼ਾਪ ਦੇ ਆਯੋਜਨ ਤੇ ਵਧਾਈ ਦਿੱਤੀ।

No comments:

Post Top Ad

Your Ad Spot