ਸੇਂਟ ਸੋਲਜਰ ਵਿੱਚ ''ਕਾਉਟਿੰਗ ਆਨ ਲੀਫ" ਐਕਟੀਵਿਟੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 30 November 2016

ਸੇਂਟ ਸੋਲਜਰ ਵਿੱਚ ''ਕਾਉਟਿੰਗ ਆਨ ਲੀਫ" ਐਕਟੀਵਿਟੀ

ਜਲੰਧਰ 30 ਨਵੰਬਰ (ਜਸਵਿੰਦਰ ਆਜ਼ਾਦ)- ਨੰਨ੍ਹੇ ਵਿਦਿਆਰਥੀਆਂ ਨੂੰ ਜੇਕਰ ਅਸੀ ਛੋਟੇ-ਛੋਟੇ ਕਰਇਏਟਿਵ ਗਤੀਵਿਧੀਆਂ ਨਾਲ ਸਿਖਾਏ ਜਾ ਪੜਾਏ ਤਾ ਇਸ ਸਿੱਖਣ ਵਿੱਚ ਅਸਾਨੀ ਹੁੰਦੀ ਹੈ ਨਾਲ ਹੀ ਉਹ ਸਿਖਾਏ ਗਏ ਚੀਜ਼ਾ ਨਹੀ ਭੁੱਲਦੇ ਇਸੇ ਮੰਤਵ ਨਾਲ ਸੇਂਟ ਸੋਲਜਰ ਕਿਡਜ਼ ਪੈਰਾਡਾਇਸ ਮਾਡਲ ਹਾਊਸ ਬ੍ਰਾਂਚ ਵਿੱਚ ਕਾਉਟਿੰਗ ਆਨ ਲੀਫ ਐਕਟੀਵਿਟੀ ਕਰਵਾਈ ਗਈ। ਸ਼੍ਰੀਮਤੀ ਅਨੁਰਧਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਸ਼ਿਵ, ਸ਼ਰੁਤੀ, ਕ੍ਰਤਿੱਕ, ਅਨੁਸ਼ਕਾ, ਅਨੰਨਿਆ, ਦਿਸ਼ਾਂਤ, ਪਿ੍ਰੰਸ, ਸਨੇਹਾ, ਮੰਅਕ, ਹਿਮਾਸ਼ੀ, ਦਿਸ਼ਾਤ, ਅੱਬੂ ਸ਼ਰਮਾ ਨੇ ਐਕਟੀਵਿਟੀ ਵਿੱਚ ਹਿੱਸਾ ਲੈਦੇ ਹੋਏ 1 ਤੋ 10 ਤੱਕ ਕਾਉਟਿੰਗ ਸਿੱਖੀ ਅਤੇ ਉਨ੍ਹਾਂਨੂੰ ਪੱਤਿਆ ਦੇ ਉੱਤੇ ਨੰਬਰ ਵੇਖਕੇ ਉਨ੍ਹਾਂ ਨੂੰ ਪਹਿਚਾਨਿਆ ਵੀ। ਪ੍ਰਿੰਸੀਪਲ ਸ਼੍ਰੀਮਤੀ ਅਨੁਰਧਾ ਨੇ ਵਿਦਿਆਰਥੀਆਂ ਨੂੰ ਪੱਤਿਆ ਦੇ ਉਪਰ ਲਿੱਖੀ 1 ਤੋ 10 ਗਿਣਤੀ ਵਿੱਚੋ ਪੁਛਿਆ ਅਤੇ ਨੰਬਰ ਨੂੰ ਪਹਿਚਾਨਣ ਨੂੰ ਕਿਹਾ ਜਿਸ ਨੂੰ ਵਿਦਿਆਰਥੀਆਂ ਨੇ ਅਸਾਨੀ ਨਾਲ ਉਠਾ ਲਿਆ। ਉਨ੍ਹਾਂ ਨੇ ਕਿਹਾ ਕਿ ਅਜਿਹੀ ਕਰਇਏਟਿਵ ਐਕਟੀਵਿਟੀ ਨਾਲ ਵਿਦਿਆਰਥੀ ਜਲਦੀ ਕੋਈ ਵੀ ਜਾਣਕਾਰੀ ਸਿੱਖ ਸਕਦੇ ਹਨ।

No comments:

Post Top Ad

Your Ad Spot