ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਫੌਕ ਆਰਕੈਸਟਰਾ ਟੀਮ ਦਾ ਜੋਨਲ ਯੂਥ ਫੈਸਟੀਨਲ ਵਿਚ ਦੂਜਾ ਸਥਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 2 November 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਫੌਕ ਆਰਕੈਸਟਰਾ ਟੀਮ ਦਾ ਜੋਨਲ ਯੂਥ ਫੈਸਟੀਨਲ ਵਿਚ ਦੂਜਾ ਸਥਾਨ

ਜਲੰਧਰ 2 ਨਵੰਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਫੋਕ ਆਰਕੈਸਟਰਾ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੂਆਰਾ ਕਰਵਾਏ ਗਏ ਜੋਨਲ ਯੂਥ ਫੈਸਟੀਵਲ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿਚ ਗੁਰੂ ਨਾਨਕ ਦੇਵ ਯੂਨਿਵਰਸਿਟੀ ਨਾਲ ਸੰਬੰਦਤ ਵੱਖ ਵੱਖ ਕਾਲਜਾਂ ਦੀਆਂ 6 ਟੀਮਾਂ ਨੇ ਹਿੱਸਾ ਲਿਆ। ਜਿਸ ਵਿਚ ਐਸ. ਡੀ. ਕਾਲਜ ਦੀ ਟੀਮ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਹੇਮਾ, ਪੂਜਾ ਗਿੱਲ, ਪੂਜਾ, ਦਿਵਿਆ, ਪੂਨਮ, ਰਾਜਵਿੰਦਰ, ਨੇਹਾ ਦੀਪਮਾਲਾ ਤੇ ਕਿਰਨ ਟੀਮ ਦੇ ਮੈਂਬਰ ਸਨ।

No comments:

Post Top Ad

Your Ad Spot