ਵਿਧਾਨ ਸਭਾ ਹਲਕਾ ਅਜਨਾਲਾ ਤੋ ਸ: ਬੋਨੀ ਅਜਨਾਲਾ ਨੂੰ ਸ੍ਰੋਮਣੀ ਅਕਾਲੀ ਦਲ ਵੱਲੋ ਟਿਕਟ ਦਿੱਤੇ ਜਾਣ ਦੀ ਖੁਸ਼ੀ 'ਚ ਕਸਬਾ ਰਮਦਾਸ ਵਿਖੇ ਅਕਾਲੀ ਆਗੂਆਂ ਨੇ ਲੱਡੂ ਵੰਡੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 17 November 2016

ਵਿਧਾਨ ਸਭਾ ਹਲਕਾ ਅਜਨਾਲਾ ਤੋ ਸ: ਬੋਨੀ ਅਜਨਾਲਾ ਨੂੰ ਸ੍ਰੋਮਣੀ ਅਕਾਲੀ ਦਲ ਵੱਲੋ ਟਿਕਟ ਦਿੱਤੇ ਜਾਣ ਦੀ ਖੁਸ਼ੀ 'ਚ ਕਸਬਾ ਰਮਦਾਸ ਵਿਖੇ ਅਕਾਲੀ ਆਗੂਆਂ ਨੇ ਲੱਡੂ ਵੰਡੇ

ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਸ: ਬੋਨੀ ਅਜਨਾਲਾ ਨੂੰ ਹਲਕਾ ਅਜਨਾਲਾ ਤੋ ਚੌਥੀ ਵਾਰ ਟਿਕਟ ਦਿੱਤੇ ਜਾਣ ਦੀ ਖੁਸ਼ੀ 'ਚ ਅਕਾਲੀ ਆਂਗੂ ਲੱਡੂ ਵੰਡਦੇ ਹੋਏ
ਰਮਦਾਸ 17 ਨਵੰਬਰ (ਸਾਹਿਬ ਖੋਖਰ)- ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ  ਨੇ ਹਲਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੂੰ  ਲਗਾਤਾਰ ਚੌਥੀ ਵਾਰ ਟਿਕਟ ਦੇਣ ਦੀ ਖੁਸ਼ੀ ਵਿੱਚ ਮਾਝਾ ਜੋਨ ਦੇ ਜੂਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਂਵਾ, ਸੰਯੁਕਤ ਸਕੱਤਰ ਹਰਦਿਆਲ ਸਿੰਘ ਰਮਦਾਸ, ਮੀਡੀਆ ਇੰਚਾ: ਤਸਬੀਰ ਸਿੰਘ ਰਿੰਪਾ, ਮਲਵਿੰਦਰ ਸਿੰਘ ਮਿੰਟੂ, ਹਰਬੰਸ ਲਾਲ ਸੈਣੀ, ਜਰਨਲ ਸਕੱਤਰ ਗੁਰਵਿੰਦਰ ਸਿੰਘ ਸੋਨਾ , ਨਗਰ ਕੌਸਲ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆ, ਕੌਸਲਰ ਹਰਜੀਤ ਸਿੰਘ, ਸਰਕਲ ਪ੍ਰਧਾਨ ਜੱਥੇ ਮਲਕੀਤ ਸਿੰਘ ਪੰਡੋਰੀ, ਬਲਾਕ ਸੰਮਤੀ ਮੇੇੈਬਰ ਜੱਥੇ: ਗੁਰਮੁੱਖ ਸਿੰਘ , ਯੂਥ ਦੇ ਸਰਕਲ ਪ੍ਰਧਾਨ ਰਾਜਬੀਰ ਸਿੰਘ, ਯੂਥ ਦੇ ਦਿਹਾਤੀ ਮੀਤ ਪ੍ਰਧਾਨ ਫੌਜੀ ਅਮਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਪਾਲ ਸਿੰਘ ਕੱਲੋਮਾਹਲ,ਸੇਵਾ ਮੁਕਤ ਐਸ.ਡੀ.ਓ ਰਾਜ ਕੁਮਾਰ, ਡਾਇਰੈਕਟਰ ਅਮਰਜੀਤ ਸਿੰਘ ਰੰਧਾਵਾ, ਸਰਪੰਚ ਪ੍ਰਗਟ ਸਿੰਘ , ਸਰਪੰਚ ਕਾਬਲ ਸਿੰਘ , ਡਾਇਰੈਕਟਰ ਹਰਬੰਸ ਸਿੰਂਘ, ਨੰਬਰਦਾਰ ਗੁਰਭੇਜ ਸਿੰਘ ਵਾਹਲਾ, ਫੌਜੀ ਸੁੱਚਾ ਸਿੰਘ, ਸਾਬਕਾ ਸਰਪੰਚ ਜਸਪਾਲ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਜਸਪਾਲ ਸਿੰਘ, ਨਿਰਪਾਲ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ, ਸਰਪੰਚ ਹਰਜਿੰਦਰ ਸਿੰਘ ਮਹਿਤਾ ਅਵਾਣ, ਸਰਪੰਚ ਬਲਜੀਤ ਸਿੰਘ, ਸਰਪੰਚ ਰਾਣਾ ਦਲਵਿੰਦਰ ਸਿੰਘ, ਮਨਜੀਤ ਸਿੰਘ ਕਤਲੇ, ਸਰਪੰਚ ਸੰਤੋਖ ਸਿੰਘ, ਨਗਰ ਕੌਸਲ ਦੇ ਮੀਤ ਪ੍ਰਧਾਨ ਤਰਿੰਦਰ ਸ਼ੇਰ ਸਿੰਘ, ਸਰਪੰਚ ਕਸ਼ਮੀਰ ਚੰਦ ਆਦਿ ਨੇ ਸ: ਬੋਨੀ ਅਜਨਾਲਾ ਨੂੰ ਫਿਰ ਹਲਕਾ ਅਜਨਾਲਾ ਤੋ ਉਮੀਦਵਾਰ ਐਲਾਨਣ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਖੁਸ਼ੀ ਵਿੱਚ ਲੱਡੂ ਵੰਡੇ ਤੇ ਖੁਸ਼ੀ 'ਚ ਭੰਗੜੇ ਪਾਏ।

No comments:

Post Top Ad

Your Ad Spot