ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਵਿਦਿਆਰਥੀਆਂ ਨੇ ਲੁਧਿਆਣਾ ਵਿਚ ਇੰਡਸਟਰੀਅਲ ਵਿਜਿਟ ਦਾ ਆਯੋਜਨ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 10 November 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਵਿਦਿਆਰਥੀਆਂ ਨੇ ਲੁਧਿਆਣਾ ਵਿਚ ਇੰਡਸਟਰੀਅਲ ਵਿਜਿਟ ਦਾ ਆਯੋਜਨ ਕੀਤਾ

ਜਲੰਧਰ 10 ਨਵੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਫੈਸ਼ਨ ਡਿਜਾਇਨਿੰਗ ਵਿਭਾਗ ਨੇ ਵਿਦਿਆਰਥੀਆਂ ਲਈ ਨੇਵਾ ਗਾਰਮੈਂਟਸ, ਲੁਧਿਆਣਾ ਵਿਚ ਇੰਡਸਟਰੀਅਲ ਵਿਜਿਟ ਦਾ ਆਯੋਜਨ ਕੀਤਾ। ਬੀ. ਐਸ. ਸੀ. ਫੈਸ਼ਨ ਡਿਜਾਇਨਿੰਗ ਸਮੈਸਟਰ ਤੀਜੇ ਵਿਚ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰਕਾਰ ਦੇ ਕਪੜਿਆਂ ਦੀ ਬਨਾਵਟ ਅਤੇ ਬੱਚਿਆਂ, ਇਸਤਰੀਆਂ ਅਤੇ ਪੁਰਸ਼ਾਂ ਦੇ  ਵਿਭਿੰਨ ਪਹਿਰਾਵਿਆਂ ਦੀ ਰਚਨਾ ਦਾ ਤਕਨੀਕੀ ਗਿਆਨ ਦਿੱਤਾ ਗਿਆ।

No comments:

Post Top Ad

Your Ad Spot