ਬੇਟੀ ਬਚਾਓ, ਬੇਟੀ ਪੜਾਓ ਤਹਿਤ ਦਿਖਾਈ ਵੀਡੀਓ ਫ਼ਿਲਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 28 November 2016

ਬੇਟੀ ਬਚਾਓ, ਬੇਟੀ ਪੜਾਓ ਤਹਿਤ ਦਿਖਾਈ ਵੀਡੀਓ ਫ਼ਿਲਮ

ਫ਼ਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਰੋਹਿਤ ਸ਼ਰਮਾਂ ਅਤੇ ਹੋਰ
ਦੁਸਾਂਝ ਕਲਾਂ 28 ਨਵੰਬਰ (ਸੁਰਿੰਦਰ ਪਾਲ ਕੁੱਕੂ):- ਗੁਰੂ ਹਰਿ ਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ, ਬੜਾ ਪਿੰਡ, ਰਾਮਗੜ੍ਹ ਅਤੇ ਬਲਾਕ ਰੁੜਕਾ ਕਲਾਂ ਦੇ ਪਿੰਡ ਗੋਹਾਵਰ ਵਿੱਖੇ, ਜਿਲ੍ਹਾ, ਪ੍ਰੋਗਰਾਮ ਅਫ਼ਸਰ ਜਲੰਧਰ ਦੀ ਅਗਵਾਈ ਯੋਗ ਹੇਂਠ ਸੀ.ਡੀ.ਪੀ.ਓ ਰੁੜਕਾਂ ਕਲਾਂ ਸ਼੍ਰੀਮਤੀ ਸ਼ਕੁੰਤਲਾ ਰਾਣੀ ਵਲਂੋ ਸ਼੍ਰੀ ਰੋਹਿਤ ਸ਼ਰਮਾਂ ਦੁਆਰਾ ਸਾਹਾਂ ਦੀ ਸੁਰੂਆਤ ਵੀਡੀਓ ਫ਼ਿਲਮ ਬੇਟੀ ਬਚਾਓ, ਬੇਟੀ ਪੜਾਓ, ਮੁਹਿੰਮ ਤਹਿਤ ਦਿਖਾਈ ਗਈ। ਇਸ ਮੌਕੇ ਪਿੰਡਾਂ ਦੀਆ ਪੰਚਾਇਤਾਂ ਅਤੇ ਸਕੂਲ ਦੇ ਬੱਚੇ ਤੇ ਪਿੰਡ ਵਾਸੀ, ਸੁਪਰਵਾਈਜਰ ਅਤੇ ਆਂਗਣਵਾੜੀ ਵਰਕਰਜ ਆਦਿ ਹਾਜ਼ਰ ਸਨ।

No comments:

Post Top Ad

Your Ad Spot