9 ਨਵੰਬਰ ਨੂੰ ਦੁਸਾਂਝ ਕਲਾਂ ਵਿਖੇ ਬਿਜਲੀ ਰਹੇਗੀ ਬੰਦ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 7 November 2016

9 ਨਵੰਬਰ ਨੂੰ ਦੁਸਾਂਝ ਕਲਾਂ ਵਿਖੇ ਬਿਜਲੀ ਰਹੇਗੀ ਬੰਦ

ਦੁਸਾਂਝ ਕਲਾਂ 7 ਨਵੰਬਰ (ਸੁਰਿੰਦਰ ਪਾਲ ਕੁੱਕੂ) 66 ਕੇ.ਵੀ ਸਬ ਸਟੇਸ਼ਨ ਦੁਸਾਂਝ ਕਲਾਂ ਦੀ ਬਿਜਲੀ 220 ਕੇ.ਯੂ ਸਬ ਸਟੇਸ਼ਨ ਗੁਰਾਇਆ ਤੋ ਜਰੂਰੀ ਮੁਰੰਮਤ ਕਾਰਣ 9 ਨਵੰਬਰ ਦਿਨ ਬੁੱਧਵਾਰ ਨੂੰ ਸਬ ਸਟੇਸ਼ਨ ਦੁਸਾਂਝ ਕਲਾਂ ਤੋ ਚਲਦੇ ਸਾਰੇ 11 ਕੇ.ਯੂ ਫ਼ੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਬੰਦ ਰਹੇਗੀ । ਇਸ ਸਮੇ ਘਰੇਲੂ ਅਤੇ ਸਨਅਤੀ ਅਤੇ ਖੇਤੀ-ਬਾੜੀ ਦੀ ਸਪਲਾਈ ਬੰਦ ਰਹੇਗੀ। ਪ੍ਰੈਸ ਨੂੰ ਇਹ ਜ਼ਾਣਕਾਰੀ ਏ.ਏ.ਈ ਉੱਪ ਦਫ਼ਤਰ ਦੁਸਾਂਝ ਕਲਾਂ ਵਲੋਂ ਦਿੱਤੀ ਗਈ ਹੈ।

No comments:

Post Top Ad

Your Ad Spot