25 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਫਿਲਮ "ਕੱਚੇ ਧਾਗੇ" - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 22 November 2016

25 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਫਿਲਮ "ਕੱਚੇ ਧਾਗੇ"

ਜਲੰਧਰ 22 ਨਵੰਬਰ (ਦਲਵੀਰ ਸਿੰਘ)- ਜਲੰਧਰ ਪ੍ਰੈੱਸ ਕਲੱਬ ਵਿਚ ਇਕ ਪ੍ਰੈੱਸ ਕਾਨਫਰੰਸ ਪੰਜਾਬੀ ਫਿਲਮ ਲਈ ਹੋਈ ਜੋ ਫਿਲਮ 25 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਜਿਸ ਦਾ ਨਾ" ਕੱਚੇ ਧਾਗੇ" ਹੈ। ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬੂਟਾ ਸਿੰਘ ਇਸ ਵਿਚ ਸੰਗੀਤ ਮੁਖਤਿਆਰ ਸਿੰਘ ਫੋਟੋਗ੍ਰਾਫੀ ਸ਼੍ਰੀ ਮੇਘ ਰਾਜ ਅਤੇ ਇਹ ਫਿਲਮ ਬੀ.ਆਰ.ਪੰਨਾ ਫਿਲਮਜ਼ ਤੇ ਬੱਤਰਾ ਸ਼ੋਅਬਿਜ ਦੇ ਬੈਨਰ ਥੱਲੇ ਬਣੀ ਹੈ। ਇਸ ਵਿਚ ਪਹਿਲੀ ਵਾਰ ਪਰਦੇ ਤੇ ਹੀਰੋ ਭਾਰਤਦੀਪ (ਦੀਪ ਮੰਡੀਆਨ) ਅਤੇ ਮਿਸ ਕਨੇਡਾ ਸ੍ਰੇਆ ਚਾਵਲਾ ਹੀਰੋਇਨ ਵਜੋ ਕੰਮ ਕੀਤਾ ਹੈ। ਇਸ ਫਿਲਮ ਵਿਚ ਯੋਗਰਾਜ ਸਿੰਘ ਜਿੰਦਗੀ ਦੇ ਯਾਦਗਾਰੀ ਐਕਸ਼ਨ ਨਾਲ ਮਿਲਗੇ। ਇਹ ਫਿਲਮ ਅੱਜ ਦੇ ਯੂਥ ਜਨਰੇਸ਼ਨ ਦੀ ਹੈ ਇਸ ਫਿਲਮ ਵਿਚ ਪਰਿਵਾਰਕ ਟੱਚ ਦਿੱਤਾ ਗਿਆ ਹੈ ਤਾ ਜੋ ਪਰਿਵਾਰਾਂ ਸੰਗ ਹਰੇਕ ਵਰਗ ਹਰੇਕ ਉਮਰ  ਦਾ ਇਨਸਾਨ ਫਿਲਮ ਦਾ ਢਾਈ ਘੰਟੇ ਮਜ਼ਾ ਲਏ ਤੇ ਹਰ ਦ੍ਰਿਸ਼ ਅੱਖ ਝਪਕੇ ਬਿਨ ਦੇਖੇ ਐਨਾ ਸ਼ਾਨਦਾਰ ਟਵਿਸਟ ਤੇ ਡਰਾਮਾ ਹੈ। ਇਸ ਫਿਲਮ ਦੀ ਖਾਸ ਗੱਲ ਇਹ ਕਿ ਬਾਲੀਵੁੱਡ ਦੇ ਪ੍ਰਸਿੱਧ ਐਕਸ਼ਨ ਡਾਇਰੈਕਟਰ ਬੂਟਾ ਸਿੰਘ ਨੇ ਹਾਲੀਵੁੱਡ ਸਟਾਇਲ ਫਿਲਮ ਦੇ ਐਕਸ਼ਨ ਕਰਵਾਏ ਹਨ ਤੇ ਬਤੌਰ ਡਾਇਰੈਕਟਰ ਇਹ ਬੂਟਾ ਸਿੰਘ ਦੀ ਡੈਬਿਉ ਪੰਜਾਬੀ ਫਿਲਮ ਹੈ। ਹੋਰ ਖਾਸ ਕਿ ਕਨੇਡਾ (ਵੈਨਕੂਵਰ) ਦੀਆ ਖੂਬਸੂਰਤ ਲੋਕੇਸ਼ਨਾਂ ਤੇ ਫਿਲਮਾਈ ਗਈ,ਪੰਜਾਬ ਦੀਆਂ ਰਮਣੀਕ ਲੋਕੇਸ਼ਨਾਂ ਵੀ ਵਰਤੀਆ ਗਈਆ ਹਨ।

No comments:

Post Top Ad

Your Ad Spot