ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਵਿਚ ਕਰਵਾਚੌਥ ਦੇ ਮੌਕੇ ਤੇ ਅਨੇਕਾਂ ਮੁਕਾਬਲੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 18 October 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਵਿਚ ਕਰਵਾਚੌਥ ਦੇ ਮੌਕੇ ਤੇ ਅਨੇਕਾਂ ਮੁਕਾਬਲੇ

ਜਲੰਧਰ 18 ਅਕਤੂਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਵਿਚ ਕਾਸਮੋਟੋਲੋਜੀ ਵਿਭਾਗ ਵਲੋਂ ਕਰਵਾਚੌਥ ਦੇ ਮੌਕੇ ਤੇ ਅਨੇਕਾਂ ਮੁਕਾਬਲੇ ਕਰਵਾਏ ਗਏ, ਜਿਸ ਵਿਚ ਲਗਭਗ 50 ਵਿਦਿਆਰਥੀਆਂ ਨੇ ਹੇਅਰ ਸਟਾਈਲਿੰਗ, ਮੇਕਅਪ, ਨੇਲ ਆਰਟ, ਥਾਲੀ ਡੈਕੋਰੇਸ਼ਨ ਅਤੇ ਮਹਿੰਦੀ ਦੇ ਮੁਕਾਲਿਆਂ ਵਿਚ ਹਿੱਸਾ ਲਿਆ। ਅਧਿਆਪਕਾਂ ਅਤੇ ਵਿਦਿਅਰਥੀਆਂ ਲਈ ਮਹਿੰਦੀ ਅਤੇ ਕਾਸਮੈਟਿਕਸ ਦਾ ਸਟਾਲ ਵੀ ਲਗਾਇਆ ਗਿਆ।

No comments:

Post Top Ad

Your Ad Spot