ਮਾਤਾ ਸਾਹਿਬ ਕੌਰ ਸੀਨੀਅਰ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਬਣੇ ਸਟੇਟ ਪੱਧਰੀ ਰੋਪ ਸਕਿਪਿੰਗ ਪ੍ਰਤਿਯੋਗਿਤਾ ਦਾ ਹਿੱਸਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 13 October 2016

ਮਾਤਾ ਸਾਹਿਬ ਕੌਰ ਸੀਨੀਅਰ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਬਣੇ ਸਟੇਟ ਪੱਧਰੀ ਰੋਪ ਸਕਿਪਿੰਗ ਪ੍ਰਤਿਯੋਗਿਤਾ ਦਾ ਹਿੱਸਾ

ਰੋਪ ਸਕਿਪਿੰਗ ਦੇ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨਾਲ ਸਕੂਲ ਕਮੇਟੀ ਮੈਂਬਰ
ਗੁਰੂਹਰਸਹਾਏ 13 ਅਕਤੂਬਰ (ਮਨਦੀਪ ਸਿੰਘ ਸੋਢੀ)- ਅੰਮ੍ਰਿਤਸਰ ਦੇ ਹਰੀ ਕ੍ਰਿਸ਼ਨ ਪਬਲਿਕ ਸਕੂਲ ਵਿੱਚ ਹੋ ਰਹੇ ਸਟੇਟ ਪੱਧਰੀ ਰੋਪ ਸਕਿਪਿੰਗ ਮੁਕਾਬਲਿਆਂ ਵਿੱਚ ਮਾਤਾ ਸਾਹਿਬ ਕੌਰ ਸੀਨੀਅਰ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਆਪਣੀ ਕਲਾ ਦੇ ਜੌਹਰ ਦਿਖਾਏ। ਇਹਨਾਂ ਮੁਕਾਬਲਿਆਂ ਵਿਚੋ  0-14 ਦੀ ਟੀਮ ਵਿੱਚ ਰਨਦੀਪ ਕੌਰ,ਮੁਸਕਾਨ ਕੰਬੋਜ, ਖੁਸ਼ਪ੍ਰੀਤ ਕੌਰ ਜਸ਼ਨਪ੍ਰੀਤ ਕੌਰ ਅਤੇ 0-17 ਦੀ ਟੀਮ ਵਿੱਚ ਕਿਰਨਪ੍ਰੀਤ ਕੌਰ ਨੇ ਵਧੀਆਂ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

No comments:

Post Top Ad

Your Ad Spot