ਪੀ. ਸੀ. ਐਮ. ਐਸ. ਡੀ. ਕਾਲਜ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਵਲੋਂ ਸਪਤਾਹਿਕ ਟਰੇਨਿੰਗ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 12 October 2016

ਪੀ. ਸੀ. ਐਮ. ਐਸ. ਡੀ. ਕਾਲਜ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਵਲੋਂ ਸਪਤਾਹਿਕ ਟਰੇਨਿੰਗ ਦਾ ਆਯੋਜਨ

ਜਲੰਧਰ 12 ਅਕਤੂਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਵਲੋਂ ਬਿਊਟੀ ਐਂਡ ਬਾਡੀ ਫਿਟਨੈਸ ਕੋਰਸ ਦੇ ਵਿਦਿਆਰਥੀਆਂ ਦੇ ਲਈ 90 ਡਿਗਰੀ ਸੈਲੂਨ, ਜਲੰਧਰ ਵਿਚ ਸਪਤਾਹਿਕ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਹੇਆਰ ਹੇਅਰ ਐਕਸਪਰਟ ਸ਼੍ਰੀ ਅਜਾਜ ਸੁਲੇਮਾਨੀ ਨੇ ਹੇਅਰ ਕਲਰਿੰਗ ਦੀਆਂ ਵਿਭਿੰਨ ਤਕਨੀਕਾਂ ਜਿਵੇਂ ਗਲੋਬਲ ਹੇਅਰ ਕਲਰਿੰਘ, ਰੂਟਸ ਟਚ ਅਪ, ਪ੍ਰੀਲਾਈਟਿਨਿੰਗ, ਹਾਈਲਾਇਟਿਨਿੰਗ, ਅਤੇ ਸਟਰੀਕਿੰਗ ਦੀਆਂ ਨਵੀਆਂ ਤਕਨੀਕਾਂ ਦੇ ਬਾਰੇ ਵਿਚ ਵੀ ਦੱਸਿਆ। ਬਿਊਟੀ ਐਂਡ. ਬਾਡੀ ਫਿਟਨੈਸ ਅਤੇ ਪੀ. ਜੀ. ਡਿਪਲੋਮਾ ਇਨ ਕਾਸਮੋਟੋਲੋਜੀ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਟਰੇਨਿੰਗ ਵਿਚ ਹਿੱਸਾ ਲਿਆ।  ਅਧਿਆਪਕਾਂ ਵਿਚ ਮਿਸ ਮਨਪ੍ਰੀਤ ਅਤੇ ਸ਼੍ਰੀਮਤੀ ਦਲਜੀਤ ਕੌਰ ਇਸ ਟਰੇਨਿੰਗ ਦੇ ਮੌਕੇ ਤੇ ਮੋਜੂਦ ਸਨ।

No comments:

Post Top Ad

Your Ad Spot