ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲਧੰਰ ਵਿਚ ਲੈਫਟੀਨੈਂਟ ਕਰਨਲ ਮਨਮੋਹਨ ਸਿੰਘ ਦਾ ਲੈਕਚਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 10 October 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲਧੰਰ ਵਿਚ ਲੈਫਟੀਨੈਂਟ ਕਰਨਲ ਮਨਮੋਹਨ ਸਿੰਘ ਦਾ ਲੈਕਚਰ

ਜਲੰਧਰ 10 ਅਕਤੂਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਫੈਕਲਟੀ ਡਿਵਲਪਮੈਂਠ ਪ੍ਰੌਗਰਾਮ  ਦੇ ਅਧੀਨ ਲੈਫਟੀਨੈਂਟ ਕਰਨਲ ਮਨਮੋਹਨ ਸਿੰਘ ਨੇ 'ਰੋਲ ਆਫ ਟੀਚਰ' ਦੇ ਸੰਬੰਧ ਵਿਚ ਬੜੇ ਦਿਲਚਸਪ ਦੰਗ ਨਾਲ  ਲੈਕਚਰ ਦਿੱਤਾ  ਇਸ ਵਿਚ ਸਮੇਂ ਦੇ ਸਜੀ ਸਦਅੁਪਯੋਗ ਦ ਬੜਾ ਯੋਗਦਾਨ ਹੈ। ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਚਾਰ ਪੀ - ਪਲੈਨਮ ਪਰੀਪੇਅਰ, ਪ੍ਰੈਕਟਿਸ, ਪਰਫਾਰਮ ਦੀ ਹੀ ਜਰੂਰਤ ਹੂੰਦੀ ਹੈ। ਇਸ ਤੋ ਇਲਾਵਾ ਸਖਤ ਮਿਹਨਤ, ਲਗਨ, ਦ੍ਰਿੜ ਸੰਕਲਪ ਹੀ ਸਾਨੂੰ ਸਾਡੀ ਮੰਜਿਲ ਤੱਕ ਪਹੁੰਚਾਦੇ ਹਨ। ਲੈਫਟੀਨੈਂਟ ਕਰਨਲ ਸ. ਮਨਮੋਹਨ ਸਿੰਘ ਦਾ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਫੁਲਾਂ ਨਾਲ ਸਵਾਗਤ ਕੀਤਾ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ ਵੀ ਭੇਂਟ ਕੀਤਾ ਅਤੇ ਆਪਣੇ ਅਧਿਆਪਕਾਂ ਨੂੰ ਵਧੀਆ ਦਿਸ਼ਾ ਨਿਰਦੇਸ਼ ਦੇਨ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੋੰਕੇ ਤੇ ਸਟਜ ਸਕੱਤਰ ਦੀ ਭੂਮਿਕਾ ਡਾ. ਹਰਕਮਲ ਕੌਰ ਨੇ ਨਿਭਾਈ।

No comments:

Post Top Ad

Your Ad Spot