ਆਰ. ਐਮ. ਪੀ. ਡਾਕਟਰਾਂ ਵੱਲੋਂ ਮੁਫਤ ਕੈਪ ਲਗਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 21 September 2016

ਆਰ. ਐਮ. ਪੀ. ਡਾਕਟਰਾਂ ਵੱਲੋਂ ਮੁਫਤ ਕੈਪ ਲਗਾਇਆ ਗਿਆ

ਆਰ. ਐਮ.ਪੀ. ਡਾਕਟਰਾਂ ਵੱਲੋਂ ਮੁਫਤ ਲਗਾਏ ਗਏ ਕੈਪ ਦਾ ਦ੍ਰਿਸ਼
ਰਮਦਾਸ 21 ਸਤੰਬਰ (ਸਾਹਿਬ ਖੋਖਰ) ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾਂ ਜੋੜ ਮੇਲੇ “ ਚੌਥ ਸ਼ਰਾਧਾਂ” ਤੇ ਇਲਾਕੇ ਦੇ ਸਮੂਹ ਆਰ.ਐਮ.ਪੀ. ਡਾਕਟਰਾ ਵੱਲੋਂ ਮੇਲੇ ਵਿੱਚ ਪਹੁੰਚੀਆ ਸੰਗਤਾਂ ਦੀ ਸੇਵਾ ਹਿੱਤ ਫ੍ਰੀ 12ਵਾਂ ਫਸਟ-ਏਡ ਮੈਡੀਕਲ ਕੈਪ ਲਗਾਇਆ ਗਿਆ। ਮੇਲੇ ਵਿੱਚ ਪਹੁੰਚੀਆ ਸੰਗਤਾਂ ਨੂੰ ਲੋੜ ਅਨੁਸਾਰ ਬੁਖਾਰ, ਸਿਰ ਦਰਦ, ਪੇਟ ਦਰਦ, ਬਲੱਡ ਪ੍ਰੈਸ਼ਰ ਆਦਿ ਬਿਮਾਰੀਆ ਦੀਆ ਫ੍ਰੀ ਦਵਾਈਆ ਵੰਡੀਆ ਗਈਆ। ਇਸ ਮੌਕੇ ਡਾ, ਹਰਜਿੰਦਰ ਸਿੰਘ ਥੋਬਾ, ਡਾ. ਨਿਸ਼ਾਨ ਸਿੰਘ ਅਵਾਣ, ਡਾ. ਸਵਿੰਦਰ ਸਿੰਘ ਸ਼ਿੰਦੂ, ਡਾ. ਮਲਕੀਤ ਸਿੰਘ, ਡਾ. ਸਾਹਿਬ ਖੋਖਰ, ਡਾ. ਤੀਰਥ, ਡਾ. ਭੁਪਿੰਦਰ ਸਿੰਘ, ਗੁਰਮੀਤ ਸਿੰਘ, ਨੰਬਰਦਾਰ ਮਨਪ੍ਰੀਤ ਸਿੰਘ ਆਦਿ ਹਾਜਰ ਸਨ।

No comments:

Post Top Ad

Your Ad Spot