ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸੁਪਰ ਸਿੰਗਿੰਗ ਦਾ ਗ੍ਰੈਂਡ ਫ਼ਨਾਲੇ ਆਯੋਜਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 September 2016

ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸੁਪਰ ਸਿੰਗਿੰਗ ਦਾ ਗ੍ਰੈਂਡ ਫ਼ਨਾਲੇ ਆਯੋਜਿਤ

ਜਲੰਧਰ 16 ਸਤੰਬਰ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਸੁਪਰ ਸਿੰਗਿੰਗ ਗ੍ਰੈਂਡ ਦਾ ਫ਼ਿਨਾਲੇ ਦਾ ਆਯੋਜਿਤ ਕੀਤਾ ਗਿਆ। ਇਸ ਮੌਕੇ 1200 ਵਿਦਿਆਰਥੀ ਹਾਜ਼ਰ ਸਨ। ਕਮਲਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਪੰਜਾ ਹਜ਼ਾਰ ਜਿੱਤੇ ਸਨ।

No comments:

Post Top Ad

Your Ad Spot