ਪ੍ਰੇਮਚੰਦ ਮਾਰਕੰਡਦਾ ਐਸ. ਡੀ. ਕਾਲਜ ਫਾਰ ਵਿਮਨ ਵਲੋਂ ਸਿਸਟਮ ਵਿਸ਼ੇ ਤੇ ਇਕ ਰੋਜਾ ਵਰਕਸ਼ਾਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 29 September 2016

ਪ੍ਰੇਮਚੰਦ ਮਾਰਕੰਡਦਾ ਐਸ. ਡੀ. ਕਾਲਜ ਫਾਰ ਵਿਮਨ ਵਲੋਂ ਸਿਸਟਮ ਵਿਸ਼ੇ ਤੇ ਇਕ ਰੋਜਾ ਵਰਕਸ਼ਾਪ

ਜਲੰਧਰ 29 ਸਤੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਦਾ ਐਸ. ਡੀ. ਕਾਲਜ ਫਾਰ ਵਿਮਨ ਦੇ ਪੋਸਟ ਗਰੈਜੁਏਟ ਸਾਇੰਸ ਅਤੇ ਆਈ. ਟੀ. ਵਿਭਾਗ ਵਲੋਂ ਸਿਸਟਮ ਵਿਸ਼ੇ ਤੇ ਇਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡਰੀਮਟੈਕ ਲੈਬਜ ਦੇ ਸਿਸਟਮ ਦਰਪਨ, ਸ਼੍ਰੀ ਵਰੁਣ ਸਾਂਭਾ, ਸ਼੍ਰੀ ਜਤਿੰਦਰ ਥਾਂਡੀ ਅਤੇ ਸ਼੍ਰੀ ਮਨਮੋਹਨ ਸਿੰਘ ਨੇ ਲੈਕਚਰ ਦਿੱਤੇ ਅਤੇ ਇਮਬੈਡੇਡ ਸਿਸਟਮ ਦੇ ਵਿਵਹਾਰਕ ਪਖਾਂ ਤੋਂ ਵਿਦਿਆਰਥਣਾਂ ਨੂੰ ਜਾਗਰੁਕ ਕਰਵਾਇਆ  ਉਹਨਾਂ ਨੇ ਸਾਰੇ ਪ੍ਰੋਗਰਾਮ ਦਾ ਪ੍ਰੈਕਟੀਕਲ ਡੈਮੋ ਵੀ ਦਿੱਤਾ। ਇਸ ਵਰਕਸ਼ਾਪ ਵਿਚ ਪ੍ਰਿੰਸੀਪਲ ਡਾ. ਕਿਰਨ ਅਰੋੜਾਂ, ਆਈ. ਟੀ. ਵਿਭਾਗ ਦੇ ਇੰਚਾਰਜ ਸ਼੍ਰੀਮਤੀ ਸੁਦੇਸ਼ ਸਹਿਗਲ ਵੀ ਮੋਜੂਦ ਸਨ  ਪ੍ਰਿੰਸੀਪਲ ਮੈਡਮ ਡਾ. ਕਿਰਨ ਅਰੋੜਾ ਨੇ ਵਿਭਾਂਗ ਵਲੋਂ ਕੀਤੇ ਗਏ  ਇਸ ਕਾਰਜ ਦੀ ਪ੍ਰਸ਼ੰਸਾ ਕੀਤੀ ਅਤੇ ਭਵਿਖ ਵਿਚ ਅਜਿਹੇ ਕੰਮਾਂ ਲਈ ਯਤਨਸ਼ੀਲ ਰਹਿਣ ਦਾ ਸੁਝਾਅ ਵੀ ਦਿੱਤਾ।

No comments:

Post Top Ad

Your Ad Spot