ਸਵਯਮ ਸਿਧਾ ਤੇਜਸਵਿਨੀ ਸੰਸਕਾਰ ਕੇਂਦਰ ਨੇ ਐਫ. ਸੀ.ਬੀ.ਟੀ ਬੈਂਕ ਦੀ ਸਥਾਪਨਾ ਕੀਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 19 September 2016

ਸਵਯਮ ਸਿਧਾ ਤੇਜਸਵਿਨੀ ਸੰਸਕਾਰ ਕੇਂਦਰ ਨੇ ਐਫ. ਸੀ.ਬੀ.ਟੀ ਬੈਂਕ ਦੀ ਸਥਾਪਨਾ ਕੀਤੀ

ਚੰਡੀਗੜ੍ਹ  19 ਸਤੰਬਰ (ਬਿਊਰੋ)- ਸਵਯਮ ਸਿਧਾ ਤੇਜਸਵਿਨੀ ਸੰਸਕਾਰ ਕੇਂਦਰ ਨੇ  ਗਰੀਬ ਤੇ ਜਰੂਰਤਮੰਦ ਬਚਿਆਂ ਲਈ ਐਫ. ਸੀ.ਬੀ.ਟੀ ਬੈਂਕ ਦੀ ਸਥਾਪਨਾ ਕੀਤੀ। ਝੁਗਿਆਂ ਝੋਂਪੜਿਆਂ ਵਿਚ ਬਚਿਆਂ ਨੂੰ ਖਿਡੋਣੇ, ਪੜਣ ਲਈ ਕਿਤਾਂਬਾਂ, ਖਾਣ-ਪੀਣ ਦਾ ਸਮਾਨ ਤੇ ਕਪੜੇ ਆਦਿ ਦਿਤੇ ਜਾਣਗੇ। ਕੇਂਦਰ  ਦੁਆਰਾ ਇਹ ਅਭਿਆਨ ਅਹਿਮਦਾਬਾਦ ਦੀ ਝੁਗਿਆਂ ਝੋਂਪੜਿਆਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ। ਗਰੀਬ ਬੱਚਿਆਂ ਨੂੰ ਹਰ ਛੋਟੀ ਤੋਂ ਛੋਟੀ ਚੀਜ ਮੁਹਈਆ ਕਰਵਾਓੁਣਾ ਇਸ ਕੇਦਰ ਦਾ ਉਦੇਸ਼ ਹੈ। ਇਸ ਮੌਕੇ ਤੇ ਕੇਦਰ ਦੇ ਸਾਰੇ ਮੈਂਬਰ ਸ਼ਾਮਿਲ ਰਹੇ।

No comments:

Post Top Ad

Your Ad Spot