ਨੰਨੇ ਮੁੰਨੇ ਬੱਚਿਆਂ ਨੂੰ ਵੰਡੀਆਂ ਗਈਆਂ ਸਕੂਲ ਦੀਆ ਵਰਦੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 17 September 2016

ਨੰਨੇ ਮੁੰਨੇ ਬੱਚਿਆਂ ਨੂੰ ਵੰਡੀਆਂ ਗਈਆਂ ਸਕੂਲ ਦੀਆ ਵਰਦੀਆਂ

ਸ੍ਰੀ ਹਰਗੋਬਿੰਦਪੁਰ 17 ਸਤੰਬਰ (ਬਿਊਰੋ)- ਬਲਾਕ ਸ੍ਰੀ ਹਰਗੋਬਿੰਦਪੁਰ ਦੇ ਵਿਚ ਪੈਂਦੇ ਪਿੰਡ ਬਹੋਜਾ ਦੇ ਸਹੀਦ ਗੁਲਜਾਰ ਸਿੰਘ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਨੰਨੇ ਮੁੰਨੇ 62 ਬੱਚਿਆਂ ਨੂੰ ਸਕੂਲ ਦੀ ਮੁੱਖ ਅਧਿਆਪਕਾਂ ਅਮਨਦੀਪ ਕੌਰ ਵੱਲੋਂ ਵਰਦੀਆਂ ਵੰਡੀਆਂ ਗਈਆਂ। ਸਰਪੰਚ ਸਿੰਦਰ ਸਿੰਘ ਨੇ ਬੱਚਿਆਂ ਨੂੰ ਵਰਦੀਆਂ ਦੇਣ ਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕਾਂ ਅਮਨਦੀਪ ਕੌਰ, ਅਧਿਆਪਕਾਂ ਬਲਜੀਤ ਕੌਰ, ਸਰਪੰਚ ਸਿੰਦਰ ਸਿੰਘ, ਜਸਬੀਰ ਸਿੰਘ ਅਤੇ ਸਕੂਲ ਦੀ ਕਮੇਟੀ ਆਦਿ ਹਾਜ਼ਰ ਸਨ।

No comments:

Post Top Ad

Your Ad Spot