ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਹਿੰਦੀ ਅਤੇ ਪੰਜਾਬੀ ਆਨਰਜ ਦੀ ਵਿਦਿਆਰਥਣਾਂ ਯੂਨਿਵਰਸਿਟੀ ਵਿੱਚ ਚੌਥੇ ਸਥਾਨ ਤੇ ਰਹੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 22 September 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਹਿੰਦੀ ਅਤੇ ਪੰਜਾਬੀ ਆਨਰਜ ਦੀ ਵਿਦਿਆਰਥਣਾਂ ਯੂਨਿਵਰਸਿਟੀ ਵਿੱਚ ਚੌਥੇ ਸਥਾਨ ਤੇ ਰਹੀਆਂ

ਜਲੰਧਰ 22 ਸਤੰਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਹਿੰਦੀ ਵਿਭਾਗ ਦੀ ਵਿਦਿਆਰਥਣ ਸਿਮਰਨ ਕਪੂਰ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੀ ਬੀ. ਏ. ਆਨਰਜ ਦੀ ਹਿੰਦੀ ਦੀ ਪਰੀਖਿਆ ਵਿਚ 800 ਵਿਚੋਂ 573 (71.62%) ਅੰਕ ਲੈ ਕੇ ਯੂਨਿਵਰਸਿਟੀ ਵਿਚ ਚੌਥੇ ਸਥਾਨ ਤੇ ਰਹੀ ਅਤੇ ਪੰਜਾਬੀ ਆਨਰਜ ਦੀ ਵਿਦਿਆਰਥਣ ਵਨੀਸ਼ਾ ਸ਼ਰਮਾ 800 ਵਿਚੋਂ 498 (61.87%) ਅੰਕ ਲੈ ਕੇ ਯੂਨਿਵਰਸਿਟੀ ਵਿਚੋਂ ਚੌਥੇ ਸਥਾਨ ਤੇ ਰਹੀ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

No comments:

Post Top Ad

Your Ad Spot