ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕੰਪਿਊਟਰ ਅਤੇ ਆਈ. ਟੀ. ਪੋਸਟ ਗਰੈਜੁਏਟ ਵਿਭਾਗ ਨੇ ਕਰਵਾਇਆ ਐਥੀਕਲ ਹੈਕਿੰਗ ਤੇ ਲੈਕਚਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 September 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕੰਪਿਊਟਰ ਅਤੇ ਆਈ. ਟੀ. ਪੋਸਟ ਗਰੈਜੁਏਟ ਵਿਭਾਗ ਨੇ ਕਰਵਾਇਆ ਐਥੀਕਲ ਹੈਕਿੰਗ ਤੇ ਲੈਕਚਰ

ਜਲੰਧਰ 20 ਸਤੰਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵਿਮਨ. ਜਲੰਧਰ ਦੇ ਕੰਪਿਊਟਰ ਸਾਇੰਸ ਅਤੇ ਆਈ. ਟੀ. ਪੋਸਟ ਗਰੈਜੁੋੇਟ ਵਿਭਾਗ ਨੇ ਐਥੀਕਲ ਹੈਕਿੰਗ ਤੇ ਇਕ ਲੈਕਚਰ ਦਾ ਆਯੌਜਨ ਕੀਤਾ। ਜਿਸ ਵਿਚ ਸ਼੍ਰੀ ਕਰਨ ਅਰੋੜਾ (ਡਾਇਰੈਕਟਰ, ਫਾਊਂਡਰ ਆਈ. ਟੀ. ਰੋਨਿਕਸ ਸਲਿਊਸ਼ਨ) ਅਤੇ ਸ਼੍ਰੀ ਸੰਨੀ ਸਿੰਘ (ਸੀਨੀਅਰ ਇਨਫੋਰਮੇਸ਼ਨ ਸਕਿਉਰਿਟੀ ਐਨਾਲਿਸਟ) ਨੇ ਕਾਲਜ ਦਾ ਦੌਰਾ ਕੀਤਾ। ਉਹਨਾਂ ਨੇ ਵਿਦਿਆਰਥਣਾਂ ਨੂੰ  ਐਥੀਕਲ ਹੈਕਿੰਗ, ਹਾਈਡਿੰਗ ਆਫ ਕਾਨਫੀਡੈਂਸ਼ਲ ਫਾਈਲਜ, ਮੇਕਿੰਗ ਪੋਰਟੇਬਲ ਵਿੰਡੋਜ ਐਂਡ ਵਿਲਡੋਜ ਹੈਕਿੰਗ ਦੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਆਈ. ਟੀ. ਰੋਨਿਕਸ ਦੇ ਐਕਸਪਰਟਸ ਦਾ ਐਸੀ ਅਣਮੋਲ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।

No comments:

Post Top Ad

Your Ad Spot