ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਐਨ. ਸੀ. ਸੀ. ਕੈਡੇਟਸ ਨੇ ਮਨਾਇਆ ਵਨ ਮਹੋਤਸਵ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 September 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਐਨ. ਸੀ. ਸੀ. ਕੈਡੇਟਸ ਨੇ ਮਨਾਇਆ ਵਨ ਮਹੋਤਸਵ

ਜਲੰਧਰ 12 ਸਤੰਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ, ਜਲੰਧਰ ਵਿਚ ਵਿਦਿਆਰਥੀਆਂ ਵਿਚ ਸੰਵੇਦਨਸ਼ੀਲਤਾ ਅਤੇ ਜਾਗਰੁਕਤਾ ਦੀ ਭਾਵਨਾ ਪੈਦਾ ਕਰਨ ਲਈ ਐਨ. ਸੀ. ਸੀ. ਕੈਡੇਟਸ  ਨੇ ਵਨ ਮਹੋਤਸਵ ਦਾ ਆਯੋਜਨ ਕੀਤਾ। ਜਿਸ ਵਿਚ ਕਾਲਜ ਦੇ ਵਖ ਵਖ ਥਾਵਾਂ ਤੇ ਪੇਡ ਪੌਧੇ ਲਗਾਏ ਗਏ ਅਤੇ ਆਪਣੇ ਵਾਤਾਵਰਣ ਨੂੰ ਸੋਹਣਾ ਬਨਾਉਣ ਲਈ ਪ੍ਰਣ ਕੀਤਾ।

No comments:

Post Top Ad

Your Ad Spot