ਮਹਿਲਾ ਓੁਤਥਾਨ ਮੰਡਲ ਸ਼ੁੂਰੂ ਕਰੇਗਾ ਘਰ-ਘਰ ਤੁਲਸੀ ਲਗਾਓੁ ਅਭਿਆਨ ਤੇ ਮਨਾਏਗਾ ਤੁਲਸੀ ਪੂਜਨ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 22 September 2016

ਮਹਿਲਾ ਓੁਤਥਾਨ ਮੰਡਲ ਸ਼ੁੂਰੂ ਕਰੇਗਾ ਘਰ-ਘਰ ਤੁਲਸੀ ਲਗਾਓੁ ਅਭਿਆਨ ਤੇ ਮਨਾਏਗਾ ਤੁਲਸੀ ਪੂਜਨ ਦਿਵਸ

ਚੰਡੀਗੜ 22 ਸਤੰਬਰ (ਬਿਊਰੋ)- ਵਧ ਰਹੇ ਸ਼ਹਿਰੀਕਰਨ ਤੇ ਪੇੜਾਂ ਦੀ ਅੰਧਾਧੁੰਧ ਕਟਾਈ ਤੇ ਜੰਗਲਾਂ ਦੇ ਵਿਨਾਸ਼ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਜਿਸ ਕਾਰਨ ਕੀਤੇ ਬਾੜ ਤੇ ਕੀਤੇ ਅਕਾਲ ਤੇ ਨਾਲ ਦੀ ਗਲੋਬਲ ਵਾਰਮਿੰਗ ਜਿਹੀ ਵਿਨਾਸ਼ਕਾਰੀ ਸਮਸਿਆਂਵਾਂ ਪੈਦਾ ਹੋ ਰਹੀਆਂ ਹਨ। ਇਸ ਲਈ ਮਹਿਲਾ ਓੁਤਥਾਨ ਮੰਡਲ ਸੰਗਠਨ ਵੱਲੋ ਵਾਤਾਵਰਨ ਦੀ ਰਖਿਆ ਲਈ ਘਰ-ਘਰ ਤੁਲਸੀ ਲਗਾਓੁ ਅਭਿਆਨ (ਵਰੀਂਦਾ ਅਭਿਆਨ) ਸ਼ੁਰੂ ਕੀਤਾ ਜਾ ਰਿਹਾ ਹੈ। ਮਹਿਲਾਂਵਾਂ ਘਰ-ਘਰ ਜਾਕੇ ਲੋਕਾਂ ਨੂੰ ਤੁਲਸੀ ਦੀ ਮਹਿਮਾ ਬਾਰੇ ਜਾਣਕਾਰੀ ਦੇਣਗੇ ਤੇ ਇਸਦੇ ਨਾਲ ਹੀ ਗਲੋਬਲ ਵਾਰਮਿੰਗ  ਨਾਲ ਹੇਣ ਵਾਲੇ ਨੁਕਸਾਨ ਦੀ ਜਾਣਕਾਰੀ ਦੇਣਗੇ। ਇਹ ਅਭਿਆਨ ਪੰਜਾਬ, ਹਰਿਆਣਾ, ਗੁਜਰਾਤ, ਓੁਤਰਪਰਦੇਸ਼, ਮਹਾਰਾਸ਼ਟ ਆਦਿ ਵਡੇ ਵਡੇ ਰਾਜਾਂ ਵਿਚ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਤੁਲਸੀ ਮਾਤਾ ਦੀ ਪੂਜਾ ਕਰਕੇ ਤੁਲਸੀ ਪੂਜਨ ਦਿਵਸ ਵੀ ਮਨਾਇਆ ਜਾਵੇਗਾ। ਮੇਂਬਰਾਂ ਦਾ ਕਹਿਣਾ ਹੈ ਕਿ ਰੋਜਾਨਾ ਤੁਲਸੀ ਖਾਣ ਨਾਲ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਤੋ ਬਚਿਆ ਜਾ ਸਕਦਾ ਹੈ ਤੇ ਵਾਤਾਵਰਨ ਦੀ ਰਖਿਆ ਲਈ ਪੀਪਲ, ਨੀਮ ਦੇ ਪੇੜ ਵੀ ਲਗਾਓੁਣੇ ਚਾਹੀਦੇ ਹੈ। ਮਹਿਲਾ ਮੰਡਲ ਵਲੋ ਸਮੇ ਸਮੇ ਤੇ ਗਰਭਪਾਤ ਰੋਕੋ ਅਭਿਆਨ ਤੇ ਮਹਿਲਾਂਵਾਂ ਲਈ ਸ਼ਿਵਿਰਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ।

No comments:

Post Top Ad

Your Ad Spot