ਵਿਧਾਨ ਸਭਾ ਹਲਕਾ ਅਜਨਾਲਾ ਦੇ ਕਸਬਾ ਰਮਦਾਸ ਤੋ ਹਜੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੁੰ ਦਿੱਤੀਆ ਟਿਕਟਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 21 September 2016

ਵਿਧਾਨ ਸਭਾ ਹਲਕਾ ਅਜਨਾਲਾ ਦੇ ਕਸਬਾ ਰਮਦਾਸ ਤੋ ਹਜੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੁੰ ਦਿੱਤੀਆ ਟਿਕਟਾਂ

ਨਗਰ ਕੌਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ ਫ੍ਰੀ ਰੇਲ ਟਿਕਟਾਂ ਦੀ ਵੰਡ ਕਰਦੇ ਹੋਏ
ਰਮਦਾਸ 21 ਸਤੰਬਰ (ਸਾਹਿਬ ਖੋਖਰ)- ਪੰਜਾਬ ਸਰਕਾਰ ਵੱਲੋ ਕੀਤੇ ਵਿਸ਼ੇਸ਼ ਉਪਰਾਲੇ ਰਾਹੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਚਲਾਈ ਜਾ ਰਹੀ ਫ੍ਰੀ ਰੇਲ ਯਾਤਰਾ ਰਾਹੀਂ ਜਿੱਥੇ ਹਜਾਰਾਂ ਦੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ(ਨਾਦੇੜ) ਦੇ ਦਰਸ਼ਨ ਕਰ  ਚੁੱਕੀਆ ਹਨ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਸਬਾ ਰਮਦਾਸ ਜਾਣ ਵਾਲੀਆਂ ਸੰਗਤਾਂ ਲਈ ਅੱਜ ਨਗਰ ਕੌਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ ਵੱਲੋਂ ਸੰਗਤਾਂ ਨੁੰ ਟਿਕਟਾਂ ਦਿੱਤੀਆ ਗਈਆ। ਇਸ ਮੌਕੇ ਮੀਤ ਪ੍ਰਧਾਨ ਤੇਰਿੰਦਰ ਸ਼ੇਰ ਸਿੰਘ, ਸਰਪੰਚ ਰਾਜਬੀਰ ਸਿੰਘ ਬਾਉਲੀ, ਕੌਸਲਰ ਜੋਗਿੰਦਰ , ਕੇਵਲ ਕੁਮਾਰ, ਹਰਜੀਤ ਸਿੰਘ ਕੌਸਲਰ, ਜਗਜੀਤ ਸਿੰਘ, ਦਲਬੀਰ ਕੌਰ, ਕਮਲਜੀਤ ਕੌਸਲਰ, ਮੀਡੀਆਂ ਇੰਚਾ: ਤਸਬੀਰ ਸਿੰਘ ਰਿੰਪਾਂ, ਸੁਰਜੀਤ ਸਿੰਘ ਜੌਹਲ, ਗੁਰਪ੍ਰੀਤ ਸਿੰਘ ਰਮਦਾਸ।

No comments:

Post Top Ad

Your Ad Spot