ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਦੇ ਐਨ. ਸੀ. ਸੀ. ਵਿਭਾਗ ਦੇ ਵਿਦਿਆਰਥੀਆਂ ਨੇ ਸੱਵਛ ਭਾਰਤ ਅਭਿਆਨ ਦੇ ਅੰਤਰਗਤ ਪਾਰਕ ਵਿਚ ਸਫਾਈ ਕੀਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 31 August 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਦੇ ਐਨ. ਸੀ. ਸੀ. ਵਿਭਾਗ ਦੇ ਵਿਦਿਆਰਥੀਆਂ ਨੇ ਸੱਵਛ ਭਾਰਤ ਅਭਿਆਨ ਦੇ ਅੰਤਰਗਤ ਪਾਰਕ ਵਿਚ ਸਫਾਈ ਕੀਤੀ

ਜਲੰਧਰ 31 ਅਗਸਤ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਐਨ. ਸੀ. ਸੀ. ਵਿਭਾਗ ਦੇ 2 ਪੰਜਾਬ ਗਰਲਜ ਬਟਾਲੀਅਨ ਦੇ ਵਿਦਿਆਰਥੀਆਂ ਨੇ ਕਮਾਡਿੰਗ ਅਫਸਰ ਕਰਨਲ ਅਤੁਲ ਸ਼ਾਹ ਦੀ ਪ੍ਰੇਰਣਾ ਨਾਲ ਸੱਵਛ ਭਾਰਤ ਅਭਿਆਨ ਦੇ ਅੰਤਰਗਤ ਰਮੇਸ਼ ਕਲੋਨੀ ਦੇ ਪਾਰਕ ਵਿਚ ਸਫਾਈ ਕੀਤੀ ਅਤੇ ਕਾਲਜ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਸਫਾਈ ਲਈ  ਜਾਗਰੁਕ ਕੀਤਾ। ਇਸ ਵਿਚ ਲਗਭਗ 45 ਐਨ. ਸੀ. ਸੀ. ਦੇ ਕੈਡੇਟਸ ਨੇ ਹਿੱਸਾ ਲਿਆ। ਸਾਰਜੈਂਟ ਹਿਮਾਨੀ ਸ਼ਰਮਾ ਨੇ ਸਫਾਈ ਦੇ ਮੱਹਤਵ ਤੇ ਰੋਸ਼ਨੀ ਪਾਈ। ਇਸ ਮੋਕੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਅਤੇ ਲੈਫਟੀਨੈਂਟ ਪ੍ਰਿਯਾ ਮਹਾਜਨ, ਪ੍ਰੋ. ਸੁਖਬੀਰ ਤੂਰ ਦੇ ਨਾਲ ਜੀ. ਸੀ. ਆਈ. ਪਾਰਵਤੀ, ਸੂਬੇਦਾਰ ਮਾਨ ਸਿੰਘ, ਨਾਇਕ ਕੇਂਦਰੇ ਵੀ ਮੋਜੂਦ ਸਨ।

No comments:

Post Top Ad

Your Ad Spot