ਚਾਰ ਸੌ ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 27 July 2016

ਚਾਰ ਸੌ ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ

ਕਾਬੂ ਕੀਤਾ ਗਿਆਂ ਦੋਸ਼ੀ ਪੁਲਿਸ ਪਾਰਟੀ ਨਾਲ
ਦੁਸਾਂਝ ਕਲਾਂ 27 ਜੁਲਾਈ (ਸੁਰਿੰਦਰ ਪਾਲ ਕੁੱਕੂ) ਪੁਲਿਸ ਚੌਂਕੀ ਦੁਸਾਂਝ ਕਲਾਂ ਦੇ ਇੰਚਾਰਜ ਸੁਰਜੀਤ ਸਿੰਘ ਏ.ਐਸ.ਆਈ ਨੇ ਦੱਸਿਆਂ ਕਿ ਮੈ ਪੁਲਿਸ ਪਾਰਟੀ ਸਮੇਤ ਅਨੀਹਰ ਗੇਂਟ ਤੇ ਨਾਕਾ ਲਗਾਇਆ ਹੋਇਆਂ ਸੀ ਅੱਗੋ ਆ ਰਹੇ ਅਸ਼ੋਕ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਕੁਲੱਥਮ ਥਾਣਾ ਬਹਿਰਾਮ ਜਿਲ੍ਹਾ ਸ.ਭ.ਸ ਨਗਰ ਨੂੰ ਸ਼ੱਕ ਪੈਣ ਤੇ ਜਦੋ ਰੋਕਿਆਂ ਗਿਆਂ ਤਾ ਉਸ ਦੀ ਤਲਾਸੀ ਲੈਣ ਤੇ ਉਸ ਕੋਲੋ ਚਾਰ ਸੌ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ। ਅਸ਼ੋਕ ਕੁਮਾਰ ਨੂੰ ਗਿਫ਼ਤਾਰ ਕਰ ਕੇ ਮੁੱਕਦਮਾ ਨੂੰ 113 ਅੰਡਰ ਸੈਕਸ਼ਨ 22.11.85 ਏ.ਡੀ,ਪੀ.ਆਈ ਦਰਜ ਕਰ ਕੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ।

No comments:

Post Top Ad

Your Ad Spot